ਹਿਜ਼ ਕੀ ਐਲ 44:18 in Punjabi

ਪੰਜਾਬੀ ਪੰਜਾਬੀ ਬਾਈਬਲ ਹਿਜ਼ ਕੀ ਐਲ ਹਿਜ਼ ਕੀ ਐਲ 44 ਹਿਜ਼ ਕੀ ਐਲ 44:18

Ezekiel 44:18
ਉਹ ਆਪਣੇ ਸਿਰਾਂ ਉੱਤੇ ਕਤਾਨੀ ਦੀਆਂ ਪਗੜੀਆਂ ਪਹਿਨਣਗੇ। ਅਤੇ ਉਹ ਕਤਾਨੀ ਦੇ ਕਛ੍ਛੇ ਪਹਿਨਣਗੇ। ਉਹ ਕੋਈ ਵੀ ਅਜਿਹੀ ਚੀਜ਼ ਨਹੀਂ ਪਹਿਨਣਗੇ ਜਿਸ ਨਾਲ ਉਨ੍ਹਾਂ ਨੂੰ ਪਸੀਨਾ ਆਵੇ।

Ezekiel 44:17Ezekiel 44Ezekiel 44:19

Ezekiel 44:18 in Other Translations

King James Version (KJV)
They shall have linen bonnets upon their heads, and shall have linen breeches upon their loins; they shall not gird themselves with any thing that causeth sweat.

American Standard Version (ASV)
They shall have linen tires upon their heads, and shall have linen breeches upon their loins; they shall not gird themselves with `anything that causeth' sweat.

Bible in Basic English (BBE)
They are to have linen head-dresses on their heads and linen trousers on their legs, and they are to have nothing round them to make their skin wet with heat.

Darby English Bible (DBY)
They shall have linen tires upon their heads, and shall have linen breeches upon their loins; they shall not gird on anything that causeth sweat.

World English Bible (WEB)
They shall have linen tires on their heads, and shall have linen breeches on their loins; they shall not gird themselves with [anything that causes] sweat.

Young's Literal Translation (YLT)
Linen bonnets are on their head, and linen trousers are on their loins, they are not restrained with sweat.

themselves
bonnets
linen
פַּאֲרֵ֤יpaʾărêpa-uh-RAY
They
פִשְׁתִּים֙pištîmfeesh-TEEM
have
יִהְי֣וּyihyûyee-YOO
shall
עַלʿalal
upon
heads,
רֹאשָׁ֔םrōʾšāmroh-SHAHM
their
breeches
linen
וּמִכְנְסֵ֣יûmiknĕsêoo-meek-neh-SAY
and
פִשְׁתִּ֔יםpištîmfeesh-TEEM
have
יִהְי֖וּyihyûyee-YOO
shall
עַלʿalal
upon
their
מָתְנֵיהֶ֑םmotnêhemmote-nay-HEM
loins;
they
shall
לֹ֥אlōʾloh
not
יַחְגְּר֖וּyaḥgĕrûyahk-ɡeh-ROO
gird
causeth
that
thing
any
with
sweat.
בַּיָּֽזַע׃bayyāzaʿba-YA-za

Cross Reference

ਖ਼ਰੋਜ 28:40
ਹਾਰੂਨ ਦੇ ਪੁੱਤਰਾਂ ਲਈ ਵੀ ਕੋਟ, ਪੇਟੀਆਂ ਅਤੇ ਅਮਾਮੇ ਬਣਾਉ। ਪਹਿਨਣ ਵਾਲੇ ਕੱਪੜੇ ਉਨ੍ਹਾਂ ਨੂੰ ਸਤਿਕਾਰ ਦੇਣਗੇ ਅਤੇ ਗੌਰਵਮਈ ਬਨਾਉਣਗੇ।

ਖ਼ਰੋਜ 39:28
ਅਤੇ ਕਾਰੀਗਰਾਂ ਨੇ ਮਹੀਨ ਲਿਨਨ ਦੀ ਇੱਕ ਪਗੜੀ (ਅਮਾਮਾ) ਬਣਾਈ। ਉਨ੍ਹਾਂ ਨੇ ਮਹੀਨ ਲਿਨਨ ਲੈ ਕੇ ਸਿਰ ਦੇ ਪਟਕੇ ਅਤੇ ਅੰਦਰਲੇ ਵਸਤਰ ਵੀ ਬਣਾਏ।

ਅਹਬਾਰ 16:4
ਹਾਰੂਨ ਨੂੰ ਆਪਣੇ-ਆਪ ਨੂੰ ਪਾਣੀ ਨਾਲ ਧੋਣਾ ਚਾਹੀਦਾ ਹੈ। ਫ਼ੇਰ ਉਸ ਨੂੰ ਇਹ ਕੱਪੜੇ ਪਹਿਨਣੇ ਚਾਹੀਦੇ ਹਨ; ਉਸ ਨੂੰ ਲਿਨਨ ਦੀ ਪਵਿੱਤਰ ਕਮੀਜ਼ ਪਹਿਨਣੀ ਚਾਹੀਦੀ ਹੈ। ਉਸ ਦੇ ਤਨ ਉੱਤੇ ਲਿਨਨ ਦੇ ਅੰਦਰਲੇ ਵਸਤਰ ਪਹਿਲਾਂ ਹੋਣਗੇ। ਉਸ ਨੂੰ ਆਪਣੇ ਲੱਕ ਦੁਆਲੇ ਲਿਨਨ ਦੀ ਪੇਟੀ ਬੰਨ੍ਹਣੀ ਚਾਹੀਦੀ ਹੈ ਅਤੇ ਲਿਨਨ ਦੀ ਪਗੜੀ ਬੰਨ੍ਹਣੀ ਚਾਹੀਦੀ ਹੈ। ਇਹ ਪਵਿੱਤਰ ਕੱਪੜੇ ਹਨ।

ਯਸਈਆਹ 3:20
ਰੁਮਾਲ, ਪੈਰਾਂ ਵਿੱਚ ਪਾਉਣ ਵਾਲੀਆਂ ਝਾਂਜਰਾਂ, ਕਮਰਬੰਦ,

੧ ਕੁਰਿੰਥੀਆਂ 11:4
ਜੇਕਰ ਕੋਈ ਵੀ ਆਦਮੀ ਜਿਹੜਾ ਸਿਰ ਢੱਕਕੇ ਪ੍ਰਾਰਥਨਾ ਜਾਂ ਭਵਿੱਖਬਾਣੀ ਕਰਦਾ ਹੈ, ਉਹ ਆਪਣੇ ਸਿਰ ਸ਼ਰਮਸਾਰੀ ਲਿਆਉਂਦਾ ਹੈ।

੧ ਕੁਰਿੰਥੀਆਂ 14:40
ਸਗੋਂ ਹਰ ਗੱਲ ਉਸੇ ਢੰਗ ਨਾਲ ਹੋਣੀ ਚਾਹੀਦੀ ਹੈ ਜੋ ਸਹੀ ਅਤੇ ਢੁਕਵੀਂ ਹੈ।