Isaiah 1:4 Image in Punjabi

ਇਸਰਾਏਲ ਦੀ ਕੌਮ ਪਾਪ ਨਾਲ ਭਰੀ ਹੋਈ ਹੈ। ਇਹ ਪਾਪ ਉਸ ਭਾਰੇ ਵਜ਼ਨ ਵਰਗਾ ਹੈ ਜਿਹੜਾ ਲੋਕਾਂ ਨੂੰ ਚੁੱਕਣਾ ਪੈ ਰਿਹਾ ਹੈ। ਉਹ ਲੋਕ ਬੁਰੇ ਪਰਿਵਾਰਾਂ ਦੇ ਮੰਦੇ ਬੱਚਿਆਂ ਵ੍ਵਰਗੇ ਹਨ। ਉਨ੍ਹਾਂ ਨੇ ਯਹੋਵਾਹ ਨੂੰ ਛੱਡ ਦਿੱਤਾ। ਉਨ੍ਹਾਂ ਨੇ ਇਸਰਾਏਲ ਦੇ ਪਵਿੱਤਰ ਪੁਰੱਖ (ਪਰਮੇਸ਼ੁਰ) ਦਾ ਅਪਮਾਨ ਕੀਤਾ। ਉਨ੍ਹਾਂ ਨੇ ਉਸ ਨੂੰ ਤਿਆਗ ਦਿੱਤਾ ਅਤੇ ਉਸ ਦੇ ਨਾਲ ਅਜਨਬੀ ਵਰਗਾ ਵਰਤਾਓ ਕੀਤਾ।

ਇਸਰਾਏਲਦੀਕੌਮਪਾਪਨਾਲਭਰੀਹੋਈਹੈ।ਇਹਪਾਪਉਸਭਾਰੇਵਜ਼ਨਵਰਗਾਹੈਜਿਹੜਾਲੋਕਾਂਨੂੰਚੁੱਕਣਾਪੈਰਿਹਾਹੈ।ਉਹਲੋਕਬੁਰੇਪਰਿਵਾਰਾਂਦੇਮੰਦੇਬੱਚਿਆਂਵ੍ਵਰਗੇਹਨ।ਉਨ੍ਹਾਂਨੇਯਹੋਵਾਹਨੂੰਛੱਡਦਿੱਤਾ।ਉਨ੍ਹਾਂਨੇਇਸਰਾਏਲਦੇਪਵਿੱਤਰਪੁਰੱਖ(ਪਰਮੇਸ਼ੁਰ)ਦਾਅਪਮਾਨਕੀਤਾ।ਉਨ੍ਹਾਂਨੇਉਸਨੂੰਤਿਆਗਦਿੱਤਾਅਤੇਉਸਦੇਨਾਲਅਜਨਬੀਵਰਗਾਵਰਤਾਓਕੀਤਾ।
Click consecutive words to select a phrase. Click again to deselect.

Isaiah 1:4 Picture in Punjabi