Isaiah 13:8 Image in Punjabi
ਹਰ ਬੰਦਾ ਭੈਭੀਤ ਹੋ ਜਾਵੇਗਾ। ਡਰ ਨਾਲ ਉਨ੍ਹਾਂ ਦੇ ਪੇਟ ਓਸੇ ਤਰ੍ਹਾਂ ਦੁੱਖਣਗੇ ਜਿਵੇਂ ਕੋਈ ਔਰਤ ਬੱਚੇ ਨੂੰ ਜਨਮ ਦੇ ਰਹੀ ਹੁੰਦੀ ਹੈ। ਉਨ੍ਹਾਂ ਦੇ ਚਿਹਰੇ ਅੱਗ ਵਾਂਗ ਲਾਲ ਹੋ ਜਾਣਗੇ। ਲੋਕ ਹੈਰਾਨ ਹੋ ਜਾਣਗੇ ਕਿਉਂਕਿ ਇਸੇ ਤਰ੍ਹਾਂ ਦੇ ਡਰ ਦਾ ਪ੍ਰਛਾਵਾਂ ਉਨ੍ਹਾਂ ਦੇ ਸਮੂਹ ਗਵਾਂਢੀਆਂ ਦੇ ਚਿਹਰਿਆਂ ਉੱਤੇ ਵੀ ਹੋਵੇਗਾ।
ਹਰਬੰਦਾਭੈਭੀਤਹੋਜਾਵੇਗਾ।ਡਰਨਾਲਉਨ੍ਹਾਂਦੇਪੇਟਓਸੇਤਰ੍ਹਾਂਦੁੱਖਣਗੇਜਿਵੇਂਕੋਈਔਰਤਬੱਚੇਨੂੰਜਨਮਦੇਰਹੀਹੁੰਦੀਹੈ।ਉਨ੍ਹਾਂਦੇਚਿਹਰੇਅੱਗਵਾਂਗਲਾਲਹੋਜਾਣਗੇ।ਲੋਕਹੈਰਾਨਹੋਜਾਣਗੇਕਿਉਂਕਿਇਸੇਤਰ੍ਹਾਂਦੇਡਰਦਾਪ੍ਰਛਾਵਾਂਉਨ੍ਹਾਂਦੇਸਮੂਹਗਵਾਂਢੀਆਂਦੇਚਿਹਰਿਆਂਉੱਤੇਵੀਹੋਵੇਗਾ।
Isaiah 13:8 Picture in Punjabi