Isaiah 14:1 Image in Punjabi
ਇਸਰਾਏਲ ਘਰ ਵਾਪਸ ਪਰਤੇਗਾ ਭਵਿੱਖ ਵਿੱਚ ਯਹੋਵਾਹ ਯਾਕੂਬ ਨੂੰ ਆਪਣਾ ਪਿਆਰ ਫ਼ੇਰ ਦਰਸਾਵੇਗਾ। ਯਹੋਵਾਹ ਫ਼ੇਰ ਇਸਰਾਏਲ ਦੇ ਲੋਕਾਂ ਦੀ ਚੋਣ ਕਰੇਗਾ। ਉਸ ਸਮੇਂ ਯਹੋਵਾਹ ਉਨ੍ਹਾਂ ਲੋਕਾਂ ਨੂੰ ਆਪਣੀ ਧਰਤੀ ਦੇ ਦੇਵੇਗਾ। ਫ਼ੇਰ ਗ਼ੈਰ-ਯਹੂਦੀ ਲੋਕ ਯਹੂਦੀ ਲੋਕਾਂ ਨਾਲ ਰਲ ਜਾਣਗੇ। ਦੋਵੇਂ ਲੋਕ ਇਕੱਠੇ ਹੋ ਕੇ ਇੱਕ ਪਰਿਵਾਰ ਬਣ ਜਾਣਗੇ-ਯਾਕੂਬ ਦਾ ਪਰਿਵਾਰ।
ਇਸਰਾਏਲਘਰਵਾਪਸਪਰਤੇਗਾਭਵਿੱਖਵਿੱਚਯਹੋਵਾਹਯਾਕੂਬਨੂੰਆਪਣਾਪਿਆਰਫ਼ੇਰਦਰਸਾਵੇਗਾ।ਯਹੋਵਾਹਫ਼ੇਰਇਸਰਾਏਲਦੇਲੋਕਾਂਦੀਚੋਣਕਰੇਗਾ।ਉਸਸਮੇਂਯਹੋਵਾਹਉਨ੍ਹਾਂਲੋਕਾਂਨੂੰਆਪਣੀਧਰਤੀਦੇਦੇਵੇਗਾ।ਫ਼ੇਰਗ਼ੈਰ-ਯਹੂਦੀਲੋਕਯਹੂਦੀਲੋਕਾਂਨਾਲਰਲਜਾਣਗੇ।ਦੋਵੇਂਲੋਕਇਕੱਠੇਹੋਕੇਇੱਕਪਰਿਵਾਰਬਣਜਾਣਗੇ-ਯਾਕੂਬਦਾਪਰਿਵਾਰ।
Isaiah 14:1 Picture in Punjabi