Isaiah 14:3 Image in Punjabi
ਯਹੋਵਾਹ ਤੁਹਾਡੀ ਸਖਤ ਮਿਹਨਤ ਨੂੰ ਤੁਹਾਡੇ ਪਾਸੋਂ ਲੈ ਲਵੇਗਾ, ਅਤੇ ਉਹ ਤੁਹਾਨੂੰ ਆਰਾਮ ਦੇਵੇਗਾ। ਅਤੀਤ ਵਿੱਚ ਤੁਸੀਂ ਗੁਲਾਮ ਸੀ। ਬੰਦਿਆਂ ਨੇ ਤੁਹਾਨੂੰ ਸਖਤ ਮਿਹਨਤ ਕਰਨ ਲਈ ਮਜ਼ਬੂਰ ਕੀਤਾ ਸੀ। ਪਰ ਯਹੋਵਾਹ ਤੁਹਾਡੀ ਇਸ ਸਖਤ ਮਿਹਨਤ ਨੂੰ ਖਤਮ ਕਰ ਦੇਵੇਗਾ।
ਯਹੋਵਾਹਤੁਹਾਡੀਸਖਤਮਿਹਨਤਨੂੰਤੁਹਾਡੇਪਾਸੋਂਲੈਲਵੇਗਾ,ਅਤੇਉਹਤੁਹਾਨੂੰਆਰਾਮਦੇਵੇਗਾ।ਅਤੀਤਵਿੱਚਤੁਸੀਂਗੁਲਾਮਸੀ।ਬੰਦਿਆਂਨੇਤੁਹਾਨੂੰਸਖਤਮਿਹਨਤਕਰਨਲਈਮਜ਼ਬੂਰਕੀਤਾਸੀ।ਪਰਯਹੋਵਾਹਤੁਹਾਡੀਇਸਸਖਤਮਿਹਨਤਨੂੰਖਤਮਕਰਦੇਵੇਗਾ।
Isaiah 14:3 Picture in Punjabi