Isaiah 20:4 Image in Punjabi

ਅੱਸ਼ੂਰ ਦਾ ਰਾਜਾ ਮਿਸਰ ਅਤੇ ਇਬੋਪੀਆ ਨੂੰ ਹਰਾਵੇਗਾ। ਅੱਸ਼ੂਰ ਕੈਦੀ ਬਣਾਵੇਗਾ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਦੇਸਾਂ ਤੋਂ ਦੂਰ ਲੈ ਜਾਵੇਗਾ। ਬੁੱਢੇ ਅਤੇ ਜਵਾਨ ਲੋਕ ਬਿਨਾਂ ਵਸਤਰਾਂ ਅਤੇ ਜੁਤੀਆਂ ਦੇ ਲਿਜਾਏ ਜਾਣਗੇ। ਉਹ ਬਿਲਕੁਲ ਨੰਗੇ ਹੋਣਗੇ। ਮਿਸਰ ਦੇ ਲੋਕ ਸ਼ਰਮਸਾਰ ਹੋਣਗੇ।

ਅੱਸ਼ੂਰਦਾਰਾਜਾਮਿਸਰਅਤੇਇਬੋਪੀਆਨੂੰਹਰਾਵੇਗਾ।ਅੱਸ਼ੂਰਕੈਦੀਬਣਾਵੇਗਾਅਤੇਉਨ੍ਹਾਂਨੂੰਉਨ੍ਹਾਂਦੇਦੇਸਾਂਤੋਂਦੂਰਲੈਜਾਵੇਗਾ।ਬੁੱਢੇਅਤੇਜਵਾਨਲੋਕਬਿਨਾਂਵਸਤਰਾਂਅਤੇਜੁਤੀਆਂਦੇਲਿਜਾਏਜਾਣਗੇ।ਉਹਬਿਲਕੁਲਨੰਗੇਹੋਣਗੇ।ਮਿਸਰਦੇਲੋਕਸ਼ਰਮਸਾਰਹੋਣਗੇ।
Click consecutive words to select a phrase. Click again to deselect.

Isaiah 20:4 Picture in Punjabi