Isaiah 30:33 Image in Punjabi
ਸਿਵਾ ਨੂੰ ਕਾਫ਼ੀ ਚਿਰ ਪਹਿਲਾਂ ਹੀ ਤਿਆਰ ਕਰ ਦਿੱਤਾ ਗਿਆ ਹੈ। ਇਹ ਰਾਜੇ ਲਈ ਤਿਆਰ ਹੈ। ਇਸ ਨੂੰ ਬਹੁਤ ਡੂੰਘਾ ਅਤੇ ਚੌੜਾ ਬਣਾਇਆ ਗਿਆ ਸੀ। ਓੱਥੇ ਲੱਕੜੀਆਂ ਅਤੇ ਅੱਗ ਦਾ ਵੱਡਾ ਢੇਰ ਹੈ। ਅਤੇ ਯਹੋਵਾਹ ਦਾ ਆਤਮਾ ਬਲਦੀ ਹੋਈ ਗੰਧਕ ਦੀ ਨਦੀ ਵਾਂਗ ਆਵੇਗਾ ਅਤੇ ਇਸ ਨੂੰ ਸਾੜ ਸੁੱਟੇਗਾ।
ਸਿਵਾਨੂੰਕਾਫ਼ੀਚਿਰਪਹਿਲਾਂਹੀਤਿਆਰਕਰਦਿੱਤਾਗਿਆਹੈ।ਇਹਰਾਜੇਲਈਤਿਆਰਹੈ।ਇਸਨੂੰਬਹੁਤਡੂੰਘਾਅਤੇਚੌੜਾਬਣਾਇਆਗਿਆਸੀ।ਓੱਥੇਲੱਕੜੀਆਂਅਤੇਅੱਗਦਾਵੱਡਾਢੇਰਹੈ।ਅਤੇਯਹੋਵਾਹਦਾਆਤਮਾਬਲਦੀਹੋਈਗੰਧਕਦੀਨਦੀਵਾਂਗਆਵੇਗਾਅਤੇਇਸਨੂੰਸਾੜਸੁੱਟੇਗਾ।
Isaiah 30:33 Picture in Punjabi