Isaiah 35:2 Image in Punjabi

ਮਾਰੂਬਲ ਖਿੜੇ ਹੋਏ ਫ਼ੁੱਲਾਂ ਨਾਲ ਭਰਪੂਰ ਹੋਵੇਗਾ ਅਤੇ ਆਪਣੀ ਖੁਸ਼ੀ ਜ਼ਾਹਰ ਕਰਨ ਲੱਗੇਗਾ। ਇਉਂ ਲੱਗੇਗਾ ਜਿਵੇਂ ਮਾਰੂਬਲ ਖੁਸ਼ੀ ਨਾਲ ਨੱਚ ਰਿਹਾ ਹੈ। ਮਾਰੂਬਲ ਲਬਾਨੋਨ ਦੇ ਜੰਗਲ, ਕਰਮਲ ਦੀ ਪਹਾੜੀ ਅਤੇ ਸ਼ਾਰੋਨ ਦੀ ਵਾਦੀ ਵਰਗਾ ਖੂਬਸੂਰਤ ਹੋਵੇਗਾ। ਇਹ ਇਸ ਲਈ ਵਾਪਰੇਗਾ ਕਿਉਂ ਕਿ ਸਮੂਹ ਲੋਕ ਯਹੋਵਾਹ ਦੀ ਪਰਤਾਪ ਦੇਖਣਗੇ। ਲੋਕ ਸਾਡੇ ਪਰਮੇਸ਼ੁਰ ਦੀ ਖੂਬਸੂਰਤੀ ਨੂੰ ਦੇਖਣਗੇ।

ਮਾਰੂਬਲਖਿੜੇਹੋਏਫ਼ੁੱਲਾਂਨਾਲਭਰਪੂਰਹੋਵੇਗਾਅਤੇਆਪਣੀਖੁਸ਼ੀਜ਼ਾਹਰਕਰਨਲੱਗੇਗਾ।ਇਉਂਲੱਗੇਗਾਜਿਵੇਂਮਾਰੂਬਲਖੁਸ਼ੀਨਾਲਨੱਚਰਿਹਾਹੈ।ਮਾਰੂਬਲਲਬਾਨੋਨਦੇਜੰਗਲ,ਕਰਮਲਦੀਪਹਾੜੀਅਤੇਸ਼ਾਰੋਨਦੀਵਾਦੀਵਰਗਾਖੂਬਸੂਰਤਹੋਵੇਗਾ।ਇਹਇਸਲਈਵਾਪਰੇਗਾਕਿਉਂਕਿਸਮੂਹਲੋਕਯਹੋਵਾਹਦੀਪਰਤਾਪਦੇਖਣਗੇ।ਲੋਕਸਾਡੇਪਰਮੇਸ਼ੁਰਦੀਖੂਬਸੂਰਤੀਨੂੰਦੇਖਣਗੇ।
Click consecutive words to select a phrase. Click again to deselect.

Isaiah 35:2 Picture in Punjabi