Isaiah 42:25 Image in Punjabi
ਇਸ ਲਈ ਯਹੋਵਾਹ ਉਨ੍ਹਾਂ ਉੱਤੇ ਬਹੁਤ ਕਰੋਧਵਾਨ ਹੋ ਗਿਆ। ਯਹੋਵਾਹ ਨੇ ਉਨ੍ਹਾਂ ਦੇ ਵਿਰੁੱਧ ਸਖਤ ਲੜਾਈਆਂ ਕਰਾਈਆਂ। ਇਉਂ ਲਗਦਾ ਸੀ ਜਿਵੇਂ ਇਸਰਾਏਲ ਦੇ ਲੋਕ ਅੱਗ ਵਿੱਚ ਘਿਰੇ ਹੋਣ। ਪਰ ਉਨ੍ਹਾਂ ਨੂੰ ਕੋਈ ਪਤਾ ਨਹੀਂ ਸੀ ਕਿ ਕੀ ਵਾਪਰ ਰਿਹਾ ਸੀ। ਇਹ ਇਸ ਤਰ੍ਹਾਂ ਸੀ ਜਿਵੇਂ ਉਹ ਸੜ ਰਹੇ ਹੋਣ। ਪਰ ਉਨ੍ਹਾਂ ਨੇ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਕੀ ਵਾਪਰ ਰਿਹਾ ਸੀ।
ਇਸਲਈਯਹੋਵਾਹਉਨ੍ਹਾਂਉੱਤੇਬਹੁਤਕਰੋਧਵਾਨਹੋਗਿਆ।ਯਹੋਵਾਹਨੇਉਨ੍ਹਾਂਦੇਵਿਰੁੱਧਸਖਤਲੜਾਈਆਂਕਰਾਈਆਂ।ਇਉਂਲਗਦਾਸੀਜਿਵੇਂਇਸਰਾਏਲਦੇਲੋਕਅੱਗਵਿੱਚਘਿਰੇਹੋਣ।ਪਰਉਨ੍ਹਾਂਨੂੰਕੋਈਪਤਾਨਹੀਂਸੀਕਿਕੀਵਾਪਰਰਿਹਾਸੀ।ਇਹਇਸਤਰ੍ਹਾਂਸੀਜਿਵੇਂਉਹਸੜਰਹੇਹੋਣ।ਪਰਉਨ੍ਹਾਂਨੇਇਸਗੱਲਨੂੰਸਮਝਣਦੀਕੋਸ਼ਿਸ਼ਨਹੀਂਕੀਤੀਕਿਕੀਵਾਪਰਰਿਹਾਸੀ।
Isaiah 42:25 Picture in Punjabi