Isaiah 45:13 Image in Punjabi

ਮੈਂ ਖੋਰੁਸ ਨੂੰ ਉਸਦੀ ਸ਼ਕਤੀ ਦਿੱਤੀ ਸੀ, ਤਾਂ ਜੋ ਉਹ ਨੇਕ ਗੱਲਾਂ ਕਰ ਸੱਕੇ। ਅਤੇ ਮੈਂ ਉਸ ਦੇ ਕਾਰਜ ਨੂੰ ਅਸਾਨ ਬਣਾ ਦਿਆਂਗਾ। ਖੋਰੁਸ ਫ਼ੇਰ ਮੇਰੇ ਸ਼ਹਿਰ ਨੂੰ ਉਸਾਰੇਗਾ। ਅਤੇ ਉਹ ਮੇਰੇ ਬੰਦਿਆਂ ਨੂੰ ਮੁਕਤੀ ਦੇਵੇਗਾ। ਖੋਰੁਸ ਮੇਰੇ ਬੰਦਿਆਂ ਨੂੰ ਮੈਨੂੰ ਨਹੀਂ ਵੇਚੇਗਾ। ਉਹ ਮੇਰੇ ਜਲਾਵਤਨੀ ਲੋਕਾਂ ਨੂੰ ਅਜ਼ਾਦ ਕਰ ਦੇਵੇਗਾ ਅਤੇ ਮੈਨੂੰ ਉਸ ਨੂੰ ਇਹ ਗੱਲਾਂ ਕਰਨ ਲਈ ਅਦਾਇਗੀ ਜਾਂ ਇਨਾਮ ਨਹੀਂ ਦੇਣਾ ਪਵੇਗਾ।” ਯਹੋਵਾਹ ਸਰਬ-ਸ਼ਕਤੀਮਾਨ ਨੇ ਇਹ ਗੱਲਾਂ ਆਖੀਆਂ ਸਨ।

ਮੈਂਖੋਰੁਸਨੂੰਉਸਦੀਸ਼ਕਤੀਦਿੱਤੀਸੀ,ਤਾਂਜੋਉਹਨੇਕਗੱਲਾਂਕਰਸੱਕੇ।ਅਤੇਮੈਂਉਸਦੇਕਾਰਜਨੂੰਅਸਾਨਬਣਾਦਿਆਂਗਾ।ਖੋਰੁਸਫ਼ੇਰਮੇਰੇਸ਼ਹਿਰਨੂੰਉਸਾਰੇਗਾ।ਅਤੇਉਹਮੇਰੇਬੰਦਿਆਂਨੂੰਮੁਕਤੀਦੇਵੇਗਾ।ਖੋਰੁਸਮੇਰੇਬੰਦਿਆਂਨੂੰਮੈਨੂੰਨਹੀਂਵੇਚੇਗਾ।ਉਹਮੇਰੇਜਲਾਵਤਨੀਲੋਕਾਂਨੂੰਅਜ਼ਾਦਕਰਦੇਵੇਗਾਅਤੇਮੈਨੂੰਉਸਨੂੰਇਹਗੱਲਾਂਕਰਨਲਈਅਦਾਇਗੀਜਾਂਇਨਾਮਨਹੀਂਦੇਣਾਪਵੇਗਾ।”ਯਹੋਵਾਹਸਰਬ-ਸ਼ਕਤੀਮਾਨਨੇਇਹਗੱਲਾਂਆਖੀਆਂਸਨ।
Click consecutive words to select a phrase. Click again to deselect.

Isaiah 45:13 Picture in Punjabi