Isaiah 5:24 Image in Punjabi
ਉਨ੍ਹਾਂ ਲੋਕਾਂ ਨਾਲ ਬੁਰੀਆਂ ਗੱਲਾਂ ਵਾਪਰਨਗੀਆਂ। ਉਨ੍ਹਾਂ ਦੇ ਉੱਤਰਾਧਿਕਾਰੀ ਪੂਰੀ ਤਰ੍ਹਾਂ ਤਬਾਹ ਹੋ ਜਾਣਗੇ-ਜਿਵੇਂ ਤਿਨਕੇ ਅੱਗ ਵਿੱਚ ਸੜਕੇ ਸੁਆਹ ਹੋ ਜਾਂਦੇ ਹਨ। ਉਨ੍ਹਾਂ ਦੇ ਉੱਤਰਾਧਿਕਾਰੀ ਜਢ਼ ਵਾਂਗ ਤਬਾਹ ਹੋ ਜਾਣਗੇ ਜਿਹੜੀ ਖਰਾਬ ਹੋ ਜਾਂਦੀ ਹੈ। ਉਨ੍ਹਾਂ ਦੇ ਉੱਤਰਾਧਿਕਾਰੀ ਉਸੇ ਤਰ੍ਹਾਂ ਤਬਾਹ ਹੋ ਜਾਣਗੇ ਜਿਵੇਂ ਅੱਗ ਫ਼ੁੱਲ ਨੂੰ ਸਾੜ ਦਿੰਦੀ ਹੈ-ਤੇ ਉਸਦੀ ਰਾਖ ਹਵਾ ਵਿੱਚ ਬਿਖਰ ਜਾਂਦੀ ਹੈ। ਉਨ੍ਹਾਂ ਲੋਕਾਂ ਨੇ ਯਹੋਵਾਹ ਸਰਬ ਸ਼ਕਤੀਮਾਨ ਦੀ ਬਿਵਸਬਾ ਨੂੰ ਨਾਮਂਜੂਰ ਕਰ ਦਿੱਤਾ ਹੈ ਅਤੇ ਇਸਰਾਏਲ ਦੀ ਪਵਿੱਤਰ ਹਸਤੀ ਦੇ ਸੰਦੇਸ਼ ਵੱਲ ਨਫ਼ਰਤ ਦਰਸਾਈ ਹੈ।
ਉਨ੍ਹਾਂਲੋਕਾਂਨਾਲਬੁਰੀਆਂਗੱਲਾਂਵਾਪਰਨਗੀਆਂ।ਉਨ੍ਹਾਂਦੇਉੱਤਰਾਧਿਕਾਰੀਪੂਰੀਤਰ੍ਹਾਂਤਬਾਹਹੋਜਾਣਗੇ-ਜਿਵੇਂਤਿਨਕੇਅੱਗਵਿੱਚਸੜਕੇਸੁਆਹਹੋਜਾਂਦੇਹਨ।ਉਨ੍ਹਾਂਦੇਉੱਤਰਾਧਿਕਾਰੀਜਢ਼ਵਾਂਗਤਬਾਹਹੋਜਾਣਗੇਜਿਹੜੀਖਰਾਬਹੋਜਾਂਦੀਹੈ।ਉਨ੍ਹਾਂਦੇਉੱਤਰਾਧਿਕਾਰੀਉਸੇਤਰ੍ਹਾਂਤਬਾਹਹੋਜਾਣਗੇਜਿਵੇਂਅੱਗਫ਼ੁੱਲਨੂੰਸਾੜਦਿੰਦੀਹੈ-ਤੇਉਸਦੀਰਾਖਹਵਾਵਿੱਚਬਿਖਰਜਾਂਦੀਹੈ।ਉਨ੍ਹਾਂਲੋਕਾਂਨੇਯਹੋਵਾਹਸਰਬਸ਼ਕਤੀਮਾਨਦੀਬਿਵਸਬਾਨੂੰਨਾਮਂਜੂਰਕਰਦਿੱਤਾਹੈਅਤੇਇਸਰਾਏਲਦੀਪਵਿੱਤਰਹਸਤੀਦੇਸੰਦੇਸ਼ਵੱਲਨਫ਼ਰਤਦਰਸਾਈਹੈ।
Isaiah 5:24 Picture in Punjabi