Isaiah 5:25 Image in Punjabi

ਇਸ ਲਈ ਯਹੋਵਾਹ ਉਨ੍ਹਾਂ ਉੱਪਰ ਬਹੁਤ ਕਹਿਰਵਾਨ ਹੋ ਗਿਆ ਹੈ। ਅਤੇ ਯਹੋਵਾਹ ਉਨ੍ਹਾਂ ਨੂੰ ਸਜ਼ਾ ਦੇਣ ਲਈ ਹੱਥ ਚੁੱਕੇਗਾ। ਪਹਾੜ ਵੀ ਭੈਭੀਤ ਹੋ ਜਾਣਗੇ। ਗਲੀਆਂ ਵਿੱਚ ਲਾਸ਼ਾਂ ਕੂੜੇ ਵਾਂਗ ਰੁਲਣਗੀਆਂ। ਪਰ ਪਰਮੇਸ਼ੁਰ ਹਾਲੇ ਵੀ ਕਹਿਰਵਾਨ ਹੋਵੇਗਾ। ਉਸਦਾ ਹੱਥ ਹਾਲੇ ਵੀ ਉੱਠਿਆ ਹੋਵੇਗਾ ਲੋਕਾਂ ਨੂੰ ਸਜ਼ਾ ਦੇਣ ਲਈ।

ਇਸਲਈਯਹੋਵਾਹਉਨ੍ਹਾਂਉੱਪਰਬਹੁਤਕਹਿਰਵਾਨਹੋਗਿਆਹੈ।ਅਤੇਯਹੋਵਾਹਉਨ੍ਹਾਂਨੂੰਸਜ਼ਾਦੇਣਲਈਹੱਥਚੁੱਕੇਗਾ।ਪਹਾੜਵੀਭੈਭੀਤਹੋਜਾਣਗੇ।ਗਲੀਆਂਵਿੱਚਲਾਸ਼ਾਂਕੂੜੇਵਾਂਗਰੁਲਣਗੀਆਂ।ਪਰਪਰਮੇਸ਼ੁਰਹਾਲੇਵੀਕਹਿਰਵਾਨਹੋਵੇਗਾ।ਉਸਦਾਹੱਥਹਾਲੇਵੀਉੱਠਿਆਹੋਵੇਗਾਲੋਕਾਂਨੂੰਸਜ਼ਾਦੇਣਲਈ।
Click consecutive words to select a phrase. Click again to deselect.

Isaiah 5:25 Picture in Punjabi