Isaiah 5:26 Image in Punjabi
ਪਰਮੇਸ਼ੁਰ ਇਜ਼ਰਾੇਲ ਨੂੰ ਸਜ਼ਾ ਦੇਣ ਲਈ ਫ਼ੌਜਾਂ ਘੱਲੇਗਾ ਦੇਖੋ! ਪਰਮੇਸ਼ੁਰ ਦੂਰ ਦੁਰਾਡੇ ਦੇਸ਼ ਦੀਆਂ ਕੌਮਾਂ ਨੂੰ ਸੰਕੇਤ ਦੇ ਰਿਹਾ ਹੈ। ਪਰਮੇਸ਼ੁਰ ਝੰਡਾ ਲਹਿਰਾ ਰਿਹਾ ਹੈ, ਅਤੇ ਉਹ ਉਨ੍ਹਾਂ ਲੋਕਾਂ ਨੂੰ ਸੀਟੀ ਮਾਰ ਕੇ ਬੁਲਾ ਰਿਹਾ ਹੈ। ਦੂਰ ਦੇਸੋਂ ਦੁਸ਼ਮਣ ਆ ਰਿਹਾ ਹੈ। ਦੁਸ਼ਮਣ ਛੇਤੀ ਹੀ ਦੇਸ਼ ਵਿੱਚ ਦਾਖਲ ਹੋ ਜਾਵੇਗਾ। ਉਹ ਬਹੁਤ ਤੇਜ਼ੀ ਨਾਲ ਆ ਰਿਹਾ ਹੈ।
ਪਰਮੇਸ਼ੁਰਇਜ਼ਰਾੇਲਨੂੰਸਜ਼ਾਦੇਣਲਈਫ਼ੌਜਾਂਘੱਲੇਗਾਦੇਖੋ!ਪਰਮੇਸ਼ੁਰਦੂਰਦੁਰਾਡੇਦੇਸ਼ਦੀਆਂਕੌਮਾਂਨੂੰਸੰਕੇਤਦੇਰਿਹਾਹੈ।ਪਰਮੇਸ਼ੁਰਝੰਡਾਲਹਿਰਾਰਿਹਾਹੈ,ਅਤੇਉਹਉਨ੍ਹਾਂਲੋਕਾਂਨੂੰਸੀਟੀਮਾਰਕੇਬੁਲਾਰਿਹਾਹੈ।ਦੂਰਦੇਸੋਂਦੁਸ਼ਮਣਆਰਿਹਾਹੈ।ਦੁਸ਼ਮਣਛੇਤੀਹੀਦੇਸ਼ਵਿੱਚਦਾਖਲਹੋਜਾਵੇਗਾ।ਉਹਬਹੁਤਤੇਜ਼ੀਨਾਲਆਰਿਹਾਹੈ।
Isaiah 5:26 Picture in Punjabi