Isaiah 51:23 Image in Punjabi
ਹੁਣ ਮੈਂ ਆਪਣੇ ਗੁੱਸੇ ਦੀ ਵਰਤੋਂ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਣ ਲਈ ਕਰਾਂਗਾ ਜਿਨ੍ਹਾਂ ਨੇ ਤੈਨੂੰ ਦੁੱਖ ਦਿੱਤਾ ਸੀ। ਉਨ੍ਹਾਂ ਲੋਕਾਂ ਨੇ ਤੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਤੈਨੂੰ ਆਖਿਆ ਸੀ, ‘ਸਾਡੇ ਅੱਗੇ ਝੁਕੋ, ਅਤੇ ਅਸੀਂ ਤੈਨੂੰ ਕੁਚਲ ਦਿਆਂਗੇ!’ ਉਨ੍ਹਾਂ ਨੇ ਤੈਨੂੰ ਉਨ੍ਹਾਂ ਅੱਗੇ ਝੁਕਣ ਲਈ ਮਜ਼ਬੂਰ ਕੀਤਾ। ਅਤੇ ਫ਼ੇਰ ਉਹ ਤੇਰੀ ਪਿੱਠ ਨੂੰ ਮਿੱਟੀ ਵਾਂਗ ਲਿਤਾੜਨ ਲੱਗੇ। ਤੂੰ ਉਨ੍ਹਾਂ ਲਈ ਚੱਲਣ ਵਾਲਾ ਇੱਕ ਰਸਤਾ ਸੀ।”
ਹੁਣਮੈਂਆਪਣੇਗੁੱਸੇਦੀਵਰਤੋਂਉਨ੍ਹਾਂਲੋਕਾਂਨੂੰਸਜ਼ਾਦੇਣਲਈਕਰਾਂਗਾਜਿਨ੍ਹਾਂਨੇਤੈਨੂੰਦੁੱਖਦਿੱਤਾਸੀ।ਉਨ੍ਹਾਂਲੋਕਾਂਨੇਤੈਨੂੰਮਾਰਨਦੀਕੋਸ਼ਿਸ਼ਕੀਤੀਸੀ।ਉਨ੍ਹਾਂਤੈਨੂੰਆਖਿਆਸੀ,‘ਸਾਡੇਅੱਗੇਝੁਕੋ,ਅਤੇਅਸੀਂਤੈਨੂੰਕੁਚਲਦਿਆਂਗੇ!’ਉਨ੍ਹਾਂਨੇਤੈਨੂੰਉਨ੍ਹਾਂਅੱਗੇਝੁਕਣਲਈਮਜ਼ਬੂਰਕੀਤਾ।ਅਤੇਫ਼ੇਰਉਹਤੇਰੀਪਿੱਠਨੂੰਮਿੱਟੀਵਾਂਗਲਿਤਾੜਨਲੱਗੇ।ਤੂੰਉਨ੍ਹਾਂਲਈਚੱਲਣਵਾਲਾਇੱਕਰਸਤਾਸੀ।”
Isaiah 51:23 Picture in Punjabi