Isaiah 51:3 Image in Punjabi

ਇਸ ਤਰ੍ਹਾਂ ਯਹੋਵਾਹ ਸੀਯੋਨ ਨੂੰ ਅਸੀਸ ਦੇਵੇਗਾ। ਯਹੋਵਾਹ ਉਸ ਦੇ ਲਈ ਅਤੇ ਉਸ ਦੇ ਲੋਕਾਂ ਲਈ ਅਫ਼ਸੋਸ ਦਾ ਅਨੁਭਵ ਕਰੇਗਾ ਅਤੇ ਉਹ ਉਸ ਲਈ ਵੱਡੀ ਗੱਲ ਕਰੇਗਾ। ਯਹੋਵਾਹ ਮਾਰੂਬਲ ਨੂੰ ਤਬਦੀਲ ਕਰ ਦੇਵੇਗਾ। ਮਾਰੂਬਲ ਬਾਗ਼ ਵਰਗਾ ਬਣ ਜਾਵੇਗਾ, ਅਦਨ ਦੇ ਬਾਗ਼ ਵਰਗਾ। ਉਹ ਧਰਤੀ ਸੱਖਣੀ ਸੀ ਪਰ ਇਹ ਯਹੋਵਾਹ ਦੇ ਬਾਗ਼ ਵਰਗੀ ਹੋ ਜਾਵੇਗੀ। ਓੱਥੇ ਲੋਕ ਪ੍ਰਸੰਨ, ਬਹੁਤ ਪ੍ਰਸੰਨ ਹੋਣਗੇ। ਉੱਥੋਂ ਦੇ ਲੋਕ ਖੁਸ਼ੀ ਦਾ ਪ੍ਰਗਟਾਵਾ ਕਰਨਗੇ। ਉਹ ਧੰਨਵਾਦ ਅਤੇ ਜਿੱਤ ਦੇ ਗੀਤ ਗਾਉਣਗੇ।

ਇਸਤਰ੍ਹਾਂਯਹੋਵਾਹਸੀਯੋਨਨੂੰਅਸੀਸਦੇਵੇਗਾ।ਯਹੋਵਾਹਉਸਦੇਲਈਅਤੇਉਸਦੇਲੋਕਾਂਲਈਅਫ਼ਸੋਸਦਾਅਨੁਭਵਕਰੇਗਾਅਤੇਉਹਉਸਲਈਵੱਡੀਗੱਲਕਰੇਗਾ।ਯਹੋਵਾਹਮਾਰੂਬਲਨੂੰਤਬਦੀਲਕਰਦੇਵੇਗਾ।ਮਾਰੂਬਲਬਾਗ਼ਵਰਗਾਬਣਜਾਵੇਗਾ,ਅਦਨਦੇਬਾਗ਼ਵਰਗਾ।ਉਹਧਰਤੀਸੱਖਣੀਸੀਪਰਇਹਯਹੋਵਾਹਦੇਬਾਗ਼ਵਰਗੀਹੋਜਾਵੇਗੀ।ਓੱਥੇਲੋਕਪ੍ਰਸੰਨ,ਬਹੁਤਪ੍ਰਸੰਨਹੋਣਗੇ।ਉੱਥੋਂਦੇਲੋਕਖੁਸ਼ੀਦਾਪ੍ਰਗਟਾਵਾਕਰਨਗੇ।ਉਹਧੰਨਵਾਦਅਤੇਜਿੱਤਦੇਗੀਤਗਾਉਣਗੇ।
Click consecutive words to select a phrase. Click again to deselect.

Isaiah 51:3 Picture in Punjabi