Isaiah 52:5 Image in Punjabi
ਹੁਣ ਦੇਖੋ ਕੀ ਵਾਪਰਿਆ ਹੈ! ਇੱਕ ਹੋਰ ਕੌਮ ਨੇ ਮੇਰੇ ਲੋਕਾਂ ਨੂੰ ਗੁਲਾਮ ਬਣਾ ਲਿਆ ਹੈ। ਉਸ ਦੇਸ਼ ਨੂੰ ਮੇਰੇ ਲੋਕਾਂ ਨੂੰ ਗੁਲਾਮ ਬਨਾਉਣ ਲਈ ਪੈਸਾ ਨਹੀਂ ਅਦਾ ਕਰਨਾ ਪਿਆ। ਇਹ ਕੌਮ ਮੇਰੇ ਲੋਕਾਂ ਉੱਤੇ ਹਕੂਮਤ ਕਰਦੀ ਹੈ ਅਤੇ ਉਨ੍ਹਾਂ ਉੱਤੇ ਹੱਸਦੀ ਹੈ। ਉਹ ਲੋਕ ਹਮੇਸ਼ਾ ਮੇਰੇ ਬਾਰੇ ਬੁਰਾ ਭਲਾ ਆਖਦੇ ਹਨ।”
ਹੁਣਦੇਖੋਕੀਵਾਪਰਿਆਹੈ!ਇੱਕਹੋਰਕੌਮਨੇਮੇਰੇਲੋਕਾਂਨੂੰਗੁਲਾਮਬਣਾਲਿਆਹੈ।ਉਸਦੇਸ਼ਨੂੰਮੇਰੇਲੋਕਾਂਨੂੰਗੁਲਾਮਬਨਾਉਣਲਈਪੈਸਾਨਹੀਂਅਦਾਕਰਨਾਪਿਆ।ਇਹਕੌਮਮੇਰੇਲੋਕਾਂਉੱਤੇਹਕੂਮਤਕਰਦੀਹੈਅਤੇਉਨ੍ਹਾਂਉੱਤੇਹੱਸਦੀਹੈ।ਉਹਲੋਕਹਮੇਸ਼ਾਮੇਰੇਬਾਰੇਬੁਰਾਭਲਾਆਖਦੇਹਨ।”
Isaiah 52:5 Picture in Punjabi