Isaiah 53:7 Image in Punjabi
ਉਸ ਨੂੰ ਦੁੱਖ ਦਿੱਤਾ ਅਤੇ ਸਜ਼ਾ ਦਿੱਤੀ ਗਈ। ਪਰ ਉਸ ਨੇ ਕਦੇ ਸ਼ਿਕਾਇਤ ਨਹੀਂ ਕੀਤੀ। ਉਸ ਨੇ ਕੁਝ ਵੀ ਨਹੀਂ ਆਖਿਆ-ਜਿਵੇਂ ਭੇਡ ਜ਼ਿਬਾਹ ਕਰਨ ਲਿਜਾਈ ਜਾਂਦੀ ਹੈ। ਉਹ ਉਸ ਲੇਲੇ ਵਰਗਾ ਸੀ ਜਿਹੜਾ ਉਦੋਂ ਜ਼ਰਾ ਜਿੰਨਾ ਵੀ ਆਵਾਜ਼ ਨਹੀਂ ਕਰਦਾ ਜਦੋਂ ਕੋਈ ਉਸਦੀ ਉੱਨ ਲਾਹੁਂਦਾ ਹੈ। ਉਸ ਨੇ ਕਦੇ ਮੂੰਹ ਨਹੀਂ ਖੋਲ੍ਹਿਆ ਆਪਣੇ ਆਪ ਨੂੰ ਬਚਾਉਣ ਲਈ।
ਉਸਨੂੰਦੁੱਖਦਿੱਤਾਅਤੇਸਜ਼ਾਦਿੱਤੀਗਈ।ਪਰਉਸਨੇਕਦੇਸ਼ਿਕਾਇਤਨਹੀਂਕੀਤੀ।ਉਸਨੇਕੁਝਵੀਨਹੀਂਆਖਿਆ-ਜਿਵੇਂਭੇਡਜ਼ਿਬਾਹਕਰਨਲਿਜਾਈਜਾਂਦੀਹੈ।ਉਹਉਸਲੇਲੇਵਰਗਾਸੀਜਿਹੜਾਉਦੋਂਜ਼ਰਾਜਿੰਨਾਵੀਆਵਾਜ਼ਨਹੀਂਕਰਦਾਜਦੋਂਕੋਈਉਸਦੀਉੱਨਲਾਹੁਂਦਾਹੈ।ਉਸਨੇਕਦੇਮੂੰਹਨਹੀਂਖੋਲ੍ਹਿਆਆਪਣੇਆਪਨੂੰਬਚਾਉਣਲਈ।
Isaiah 53:7 Picture in Punjabi