Isaiah 58:7 Image in Punjabi

ਮੈਂ ਚਾਹੁੰਦਾ ਹਾਂ ਕਿ ਤੁਸੀਂ ਭੁੱਖੇ ਲੋਕਾਂ ਨਾਲ ਆਪਣਾ ਭੋਜਨ ਸਾਂਝਾ ਕਰੋ। ਮੈਂ ਚਾਹੁੰਦਾ ਹਾਂ ਕਿ ਤੁਸੀਂ ਉਨ੍ਹਾਂ ਲੋਕਾਂ ਦੀ ਤਲਾਸ਼ ਕਰੋ ਜਿਨ੍ਹਾਂ ਦੇ ਘਰ ਨਹੀਂ ਹਨ, ਅਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਉਨ੍ਹਾਂ ਨੂੰ ਆਪਣੇ ਘਰਾਂ ਵਿੱਚ ਲਿਆਵੋ। ਜਦੋਂ ਤੁਸੀਂ ਕੋਈ ਅਜਿਹਾ ਬੰਦਾ ਦੇਖੋ ਜਿਸ ਕੋਲ ਕੱਪੜੇ ਨਹੀਂ ਹਨ-ਤਾਂ ਉਸ ਨੂੰ ਆਪਣੇ ਕੱਪੜੇ ਦਿਓ! ਉਨ੍ਹਾਂ ਲੋਕਾਂ ਦੀ ਸਹਾਇਤਾ ਕਰਨ ਤੋਂ ਭੱਜੋ ਨਾ। ਉਹ ਤੁਹਾਡੇ ਵਰਗੇ ਹੀ ਹਨ।”

ਮੈਂਚਾਹੁੰਦਾਹਾਂਕਿਤੁਸੀਂਭੁੱਖੇਲੋਕਾਂਨਾਲਆਪਣਾਭੋਜਨਸਾਂਝਾਕਰੋ।ਮੈਂਚਾਹੁੰਦਾਹਾਂਕਿਤੁਸੀਂਉਨ੍ਹਾਂਲੋਕਾਂਦੀਤਲਾਸ਼ਕਰੋਜਿਨ੍ਹਾਂਦੇਘਰਨਹੀਂਹਨ,ਅਤੇਮੈਂਚਾਹੁੰਦਾਹਾਂਕਿਤੁਸੀਂਉਨ੍ਹਾਂਨੂੰਆਪਣੇਘਰਾਂਵਿੱਚਲਿਆਵੋ।ਜਦੋਂਤੁਸੀਂਕੋਈਅਜਿਹਾਬੰਦਾਦੇਖੋਜਿਸਕੋਲਕੱਪੜੇਨਹੀਂਹਨ-ਤਾਂਉਸਨੂੰਆਪਣੇਕੱਪੜੇਦਿਓ!ਉਨ੍ਹਾਂਲੋਕਾਂਦੀਸਹਾਇਤਾਕਰਨਤੋਂਭੱਜੋਨਾ।ਉਹਤੁਹਾਡੇਵਰਗੇਹੀਹਨ।”
Click consecutive words to select a phrase. Click again to deselect.

Isaiah 58:7 Picture in Punjabi