Isaiah 63:7 Image in Punjabi
ਯਹੋਵਾਹ ਆਪਣੇ ਲੋਕਾਂ ਉੱਤੇ ਮਿਹਰਬਾਨ ਰਿਹਾ ਹੈ ਮੈਂ ਚੇਤੇ ਰੱਖਾਂਗਾ ਕਿ ਯਹੋਵਾਹ ਮਿਹਰਬਾਨ ਹੈ। ਅਤੇ ਮੈਂ ਯਹੋਵਾਹ ਦੀ ਉਸਤਤ ਕਰਨੀ ਚੇਤੇ ਰੱਖਾਂਗਾ। ਯਹੋਵਾਹ ਨੇ ਇਸਰਾਏਲ ਦੇ ਲੋਕਾਂ ਨੂੰ ਬਹੁਤ ਚੰਗੀਆਂ ਚੀਜ਼ਾਂ ਦਿੱਤੀਆਂ! ਯਹੋਵਾਹ ਸਾਡੇ ਉੱਪਰ ਬਹੁਤ ਮਿਹਰਬਾਨ ਰਿਹਾ ਹੈ। ਯਹੋਵਾਹ ਨੇ ਸਾਡੇ ਲਈ ਦਇਆ ਦਰਸਾਈ।
ਯਹੋਵਾਹਆਪਣੇਲੋਕਾਂਉੱਤੇਮਿਹਰਬਾਨਰਿਹਾਹੈਮੈਂਚੇਤੇਰੱਖਾਂਗਾਕਿਯਹੋਵਾਹਮਿਹਰਬਾਨਹੈ।ਅਤੇਮੈਂਯਹੋਵਾਹਦੀਉਸਤਤਕਰਨੀਚੇਤੇਰੱਖਾਂਗਾ।ਯਹੋਵਾਹਨੇਇਸਰਾਏਲਦੇਲੋਕਾਂਨੂੰਬਹੁਤਚੰਗੀਆਂਚੀਜ਼ਾਂਦਿੱਤੀਆਂ!ਯਹੋਵਾਹਸਾਡੇਉੱਪਰਬਹੁਤਮਿਹਰਬਾਨਰਿਹਾਹੈ।ਯਹੋਵਾਹਨੇਸਾਡੇਲਈਦਇਆਦਰਸਾਈ।
Isaiah 63:7 Picture in Punjabi