Isaiah 65:1 Image in Punjabi
ਸਾਰੇ ਲੋਕ ਪਰਮੇਸ਼ੁਰ ਬਾਰੇ ਜਾਨਣਗੇ ਯਹੋਵਾਹ ਆਖਦਾ ਹੈ, “ਮੈਂ ਉਨ੍ਹਾਂ ਲੋਕਾਂ ਦੀ ਸਹਾਇਤਾ ਵੀ ਕੀਤੀ ਜਿਹੜੇ ਮੇਰੇ ਕੋਲ ਸਲਾਹ ਲੈਣ ਨਹੀਂ ਆਏ ਸਨ। ਉਹ ਲੋਕ ਜਿਨ੍ਹਾਂ ਮੈਨੂੰ ਲੱਭਿਆ ਉਹ ਮੇਰੀ ਤਲਾਸ਼ ਨਹੀਂ ਕਰ ਰਹੇ ਸਨ। ਮੈਂ ਉਸ ਕੌਮ ਨਾਲ ਗੱਲ ਕੀਤੀ ਜਿਹੜੀ ਮੇਰੇ ਨਾਮ ਦੀ ਧਾਰਣੀ ਨਹੀਂ ਹੈ। ਮੈਂ ਆਖਿਆ, ‘ਮੈਂ ਇੱਥੇ ਹਾਂ! ਮੈਂ ਇੱਥੇ ਹਾਂ!’
ਸਾਰੇਲੋਕਪਰਮੇਸ਼ੁਰਬਾਰੇਜਾਨਣਗੇਯਹੋਵਾਹਆਖਦਾਹੈ,“ਮੈਂਉਨ੍ਹਾਂਲੋਕਾਂਦੀਸਹਾਇਤਾਵੀਕੀਤੀਜਿਹੜੇਮੇਰੇਕੋਲਸਲਾਹਲੈਣਨਹੀਂਆਏਸਨ।ਉਹਲੋਕਜਿਨ੍ਹਾਂਮੈਨੂੰਲੱਭਿਆਉਹਮੇਰੀਤਲਾਸ਼ਨਹੀਂਕਰਰਹੇਸਨ।ਮੈਂਉਸਕੌਮਨਾਲਗੱਲਕੀਤੀਜਿਹੜੀਮੇਰੇਨਾਮਦੀਧਾਰਣੀਨਹੀਂਹੈ।ਮੈਂਆਖਿਆ,‘ਮੈਂਇੱਥੇਹਾਂ!ਮੈਂਇੱਥੇਹਾਂ!’
Isaiah 65:1 Picture in Punjabi