Isaiah 65:16 Image in Punjabi
ਜਿਹੜੇ ਲੋਕ ਜ਼ਮੀਨ ਪਾਸੋਂ ਅਸੀਸਾਂ ਮੰਗਦੇ ਹਨ, ਉਹ ਵਫ਼ਾਦਾਰ ਪਰਮੇਸ਼ੁਰ ਕੋਲੋਂ ਅਸੀਸਾਂ ਮੰਗਣਗੇ। ਜਿਹੜੇ ਲੋਕੀ ਹੁਣ ਧਰਤੀ ਦੀ ਸ਼ਕਤੀ ਦੀਆਂ ਸੌਹਾਂ ਖਾਂਦੇ ਹਨ ਉਹ ਵਫ਼ਾਦਾਰ ਪਰਮੇਸ਼ੁਰ ਦੀਆਂ ਸੌਹਾਂ ਖਾਣਗੇ। ਕਿਉਂਕਿ ਅਤੀਤ ਦੀਆਂ ਸਾਰੀਆਂ ਮੁਸੀਬਤਾਂ ਭੁੱਲ ਜਾਣਗੀਆਂ। ਮੇਰੇ ਲੋਕ ਫ਼ੇਰ ਕਦੇ ਵੀ ਉਨ੍ਹਾਂ ਮੁਸੀਬਤਾਂ ਨੂੰ ਯਾਦ ਨਹੀਂ ਕਰਨਗੇ।”
ਜਿਹੜੇਲੋਕਜ਼ਮੀਨਪਾਸੋਂਅਸੀਸਾਂਮੰਗਦੇਹਨ,ਉਹਵਫ਼ਾਦਾਰਪਰਮੇਸ਼ੁਰਕੋਲੋਂਅਸੀਸਾਂਮੰਗਣਗੇ।ਜਿਹੜੇਲੋਕੀਹੁਣਧਰਤੀਦੀਸ਼ਕਤੀਦੀਆਂਸੌਹਾਂਖਾਂਦੇਹਨਉਹਵਫ਼ਾਦਾਰਪਰਮੇਸ਼ੁਰਦੀਆਂਸੌਹਾਂਖਾਣਗੇ।ਕਿਉਂਕਿਅਤੀਤਦੀਆਂਸਾਰੀਆਂਮੁਸੀਬਤਾਂਭੁੱਲਜਾਣਗੀਆਂ।ਮੇਰੇਲੋਕਫ਼ੇਰਕਦੇਵੀਉਨ੍ਹਾਂਮੁਸੀਬਤਾਂਨੂੰਯਾਦਨਹੀਂਕਰਨਗੇ।”
Isaiah 65:16 Picture in Punjabi