Isaiah 65:2 Image in Punjabi

“ਮੈਂ ਉਨ੍ਹਾਂ ਲੋਕਾਂ ਨੂੰ ਪ੍ਰਵਾਨ ਕਰਨ ਲਈ ਤਿਆਰ ਖੜ੍ਹਾ ਸਾਂ ਜਿਹੜੇ ਮੇਰੇ ਖਿਲਾਫ਼ ਹੋ ਗਏ ਸਨ। ਮੈਂ ਉਨ੍ਹਾਂ ਲੋਕਾਂ ਦੀ ਉਡੀਕ ਕਰ ਰਿਹਾ ਸਾਂ ਕਿ ਉਹ ਮੇਰੇ ਵੱਲ ਆਉਣ। ਪਰ ਉਨ੍ਹਾਂ ਨੇ ਅਜਿਹੇ ਢੰਗ ਨਾਲ ਜਿਉਣਾ ਜਾਰੀ ਰੱਖਿਆ ਜਿਹ੍ਹੜਾ ਠੀਕ ਨਹੀਂ। ਉਨ੍ਹਾਂ ਨੇ ਹਰ ਉਹ ਗੱਲ ਕੀਤੀ ਜਿਹੜੀ ਉਨ੍ਹਾਂ ਦਾ ਦਿਲ ਚਾਹੁੰਦਾ ਸੀ।

“ਮੈਂਉਨ੍ਹਾਂਲੋਕਾਂਨੂੰਪ੍ਰਵਾਨਕਰਨਲਈਤਿਆਰਖੜ੍ਹਾਸਾਂਜਿਹੜੇਮੇਰੇਖਿਲਾਫ਼ਹੋਗਏਸਨ।ਮੈਂਉਨ੍ਹਾਂਲੋਕਾਂਦੀਉਡੀਕਕਰਰਿਹਾਸਾਂਕਿਉਹਮੇਰੇਵੱਲਆਉਣ।ਪਰਉਨ੍ਹਾਂਨੇਅਜਿਹੇਢੰਗਨਾਲਜਿਉਣਾਜਾਰੀਰੱਖਿਆਜਿਹ੍ਹੜਾਠੀਕਨਹੀਂ।ਉਨ੍ਹਾਂਨੇਹਰਉਹਗੱਲਕੀਤੀਜਿਹੜੀਉਨ੍ਹਾਂਦਾਦਿਲਚਾਹੁੰਦਾਸੀ।
Click consecutive words to select a phrase. Click again to deselect.

Isaiah 65:2 Picture in Punjabi