Isaiah 65:8 Image in Punjabi

ਯਹੋਵਾਹ ਆਖਦਾ ਹੈ, “ਜਦੋਂ ਅੰਗੂਰਾਂ ਵਿੱਚ ਨਵੀਂ ਸ਼ਰਾਬ ਹੁੰਦੀ ਹੈ, ਲੋਕ ਨਚੋੜ ਕੇ ਸ਼ਰਾਬ ਕੱਢ ਲੈਂਦੇ ਹਨ। ਪਰ ਉਹ ਅੰਗੂਰਾਂ ਨੂੰ ਪੂਰੀ ਤਰ੍ਹਾਂ ਬਰਬਾਦ ਨਹੀਂ ਕਰਦੇ। ਉਹ ਅਜਿਹਾ ਕਰਦੇ ਹਨ ਕਿਉਂਕਿ ਅੰਗੂਰਾਂ ਨੂੰ ਫ਼ੇਰ ਵੀ ਇਸਤੇਮਾਲ ਕੀਤਾ ਜਾ ਸੱਕਦਾ ਹੈ। ਇਹੀ ਗੱਲ ਮੈਂ ਆਪਣੇ ਸੇਵਕਾਂ ਨਾਲ ਕਰਾਂਗਾ। ਮੈਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਤਬਾਹ ਨਹੀਂ ਕਰਾਂਗਾ।

ਯਹੋਵਾਹਆਖਦਾਹੈ,“ਜਦੋਂਅੰਗੂਰਾਂਵਿੱਚਨਵੀਂਸ਼ਰਾਬਹੁੰਦੀਹੈ,ਲੋਕਨਚੋੜਕੇਸ਼ਰਾਬਕੱਢਲੈਂਦੇਹਨ।ਪਰਉਹਅੰਗੂਰਾਂਨੂੰਪੂਰੀਤਰ੍ਹਾਂਬਰਬਾਦਨਹੀਂਕਰਦੇ।ਉਹਅਜਿਹਾਕਰਦੇਹਨਕਿਉਂਕਿਅੰਗੂਰਾਂਨੂੰਫ਼ੇਰਵੀਇਸਤੇਮਾਲਕੀਤਾਜਾਸੱਕਦਾਹੈ।ਇਹੀਗੱਲਮੈਂਆਪਣੇਸੇਵਕਾਂਨਾਲਕਰਾਂਗਾ।ਮੈਂਉਨ੍ਹਾਂਨੂੰਪੂਰੀਤਰ੍ਹਾਂਤਬਾਹਨਹੀਂਕਰਾਂਗਾ।
Click consecutive words to select a phrase. Click again to deselect.

Isaiah 65:8 Picture in Punjabi