Isaiah 9:3 Image in Punjabi
ਹੇ ਪਰਮੇਸ਼ੁਰ, ਤੁਸੀਂ ਕੌਮ ਨੂੰ ਵਿਕਸਿਤ ਹੋਣ ਵਿੱਚ ਮਦਦ ਕਰੋਗੇ। ਤੁਸੀਂ ਲੋਕਾਂ ਨੂੰ ਖੁਸ਼ੀ ਪ੍ਰਦਾਨ ਕਰੋਗੇ। ਅਤੇ ਲੋਕ ਆਪਣੀ ਪ੍ਰਸੰਨਤਾ ਤੁਹਾਡੇ ਸਾਹਮਣੇ ਪ੍ਰਗਟ ਕਰਨਗੇ। ਇਹ ਉਹੋ ਜਿਹੀ ਹੀ ਖੁਸ਼ੀ ਹੋਵੇਗੀ ਜਿਹੋ ਜਿਹੀ ਵਾਢੀਆਂ ਦੇ ਵੇਲੇ ਹੁੰਦੀ ਹੈ। ਇਹ ਉਸੇ ਤਰ੍ਹਾਂ ਦੀ ਖੁਸ਼ੀ ਹੋਵੇਗੀ ਜਿਹੋ ਜਿਹੀ ਲੋਕਾਂ ਨੂੰ ਉਦੋਂ ਮਿਲਦੀ ਹੈ ਜਦੋਂ ਉਹ ਜੰਗ ਵਿੱਚ ਜਿੱਤਿਆ ਮਾਲ ਦਾ ਹਿੱਸਾ ਪ੍ਰਾਪਤ ਕਰਦੇ ਹਨ।
ਹੇਪਰਮੇਸ਼ੁਰ,ਤੁਸੀਂਕੌਮਨੂੰਵਿਕਸਿਤਹੋਣਵਿੱਚਮਦਦਕਰੋਗੇ।ਤੁਸੀਂਲੋਕਾਂਨੂੰਖੁਸ਼ੀਪ੍ਰਦਾਨਕਰੋਗੇ।ਅਤੇਲੋਕਆਪਣੀਪ੍ਰਸੰਨਤਾਤੁਹਾਡੇਸਾਹਮਣੇਪ੍ਰਗਟਕਰਨਗੇ।ਇਹਉਹੋਜਿਹੀਹੀਖੁਸ਼ੀਹੋਵੇਗੀਜਿਹੋਜਿਹੀਵਾਢੀਆਂਦੇਵੇਲੇਹੁੰਦੀਹੈ।ਇਹਉਸੇਤਰ੍ਹਾਂਦੀਖੁਸ਼ੀਹੋਵੇਗੀਜਿਹੋਜਿਹੀਲੋਕਾਂਨੂੰਉਦੋਂਮਿਲਦੀਹੈਜਦੋਂਉਹਜੰਗਵਿੱਚਜਿੱਤਿਆਮਾਲਦਾਹਿੱਸਾਪ੍ਰਾਪਤਕਰਦੇਹਨ।
Isaiah 9:3 Picture in Punjabi