Isaiah 9:4 Image in Punjabi

ਕਿਉਂ ਕਿ ਤੁਸੀਂ ਬਹੁਤ ਵਢ੍ਢਾ ਭਾਰ ਲਾਹ ਸੁੱਟੋਗੇ। ਤੁਸੀਂ ਲੋਕਾਂ ਦੀਆਂ ਪਿੱਠਾ ਉੱਤੋਂ ਭਾਰੇ ਸ਼ਤੀਰ ਦਾ ਬੋਝ ਉਤਾਰ ਦਿਓਗੇ। ਤੁਸੀਂ ਉਸ ਭਾਰੇ ਸ਼ਤੀਰ ਨੂੰ ਲਾਹ ਸੁੱਟੋਗੇ ਜਿਸ ਰਾਹੀਂ ਦੁਸ਼ਮਣ ਤੁਹਾਡੇ ਲੋਕਾਂ ਨੂੰ ਸਜ਼ਾ ਦਿੰਦਾ ਹੈ। ਇਹ ਸਮਾਂ ਉਹੋ ਜਿਹਾ ਹੋਵੇਗਾ ਜਿਸ ਸਮੇਂ ਕਿ ਤੁਸੀਂ ਮਿਦਯਾਨ ਨੂੰ ਹਰਾਇਆ ਸੀ।

ਕਿਉਂਕਿਤੁਸੀਂਬਹੁਤਵਢ੍ਢਾਭਾਰਲਾਹਸੁੱਟੋਗੇ।ਤੁਸੀਂਲੋਕਾਂਦੀਆਂਪਿੱਠਾਉੱਤੋਂਭਾਰੇਸ਼ਤੀਰਦਾਬੋਝਉਤਾਰਦਿਓਗੇ।ਤੁਸੀਂਉਸਭਾਰੇਸ਼ਤੀਰਨੂੰਲਾਹਸੁੱਟੋਗੇਜਿਸਰਾਹੀਂਦੁਸ਼ਮਣਤੁਹਾਡੇਲੋਕਾਂਨੂੰਸਜ਼ਾਦਿੰਦਾਹੈ।ਇਹਸਮਾਂਉਹੋਜਿਹਾਹੋਵੇਗਾਜਿਸਸਮੇਂਕਿਤੁਸੀਂਮਿਦਯਾਨਨੂੰਹਰਾਇਆਸੀ।
Click consecutive words to select a phrase. Click again to deselect.

Isaiah 9:4 Picture in Punjabi