ਯਰਮਿਆਹ 52:11
ਫ਼ਿਰ ਬਾਬਲ ਦੇ ਰਾਜੇ ਨੇ ਸਿਦਕੀਯਾਹ ਦੀਆਂ ਅੱਖਾਂ ਕੱਢ ਦਿੱਤੀਆਂ। ਉਸ ਨੇ ਉਸ ਨੂੰ ਤਾਂਬੇ ਦੀਆਂ ਜ਼ੰਜ਼ੀਰਾਂ ਨਾਲ ਬੰਨ੍ਹ ਦਿੱਤਾ। ਫ਼ਿਰ ਉਹ ਸਿਦਕੀਯਾਹ ਨੂੰ ਬਾਬਲ ਲੈ ਗਿਆ। ਬਾਬਲ ਵਿੱਚ ਉਸ ਨੇ ਸਿਦਕੀਯਾਹ ਨੂੰ ਕੈਦਖਾਨੇ ਵਿੱਚ ਸੁੱਟ ਦਿੱਤਾ। ਸਿਦਕੀਯਾਹ ਉਸ ਕੈਦ ਵਿੱਚ ਆਪਣੇ ਮਰਨ ਤੀਕ ਰਿਹਾ।
Then he put out | וְאֶת | wĕʾet | veh-ET |
the eyes | עֵינֵ֥י | ʿênê | ay-NAY |
Zedekiah; of | צִדְקִיָּ֖הוּ | ṣidqiyyāhû | tseed-kee-YA-hoo |
and the king | עִוֵּ֑ר | ʿiwwēr | ee-WARE |
of Babylon | וַיַּאַסְרֵ֣הוּ | wayyaʾasrēhû | va-ya-as-RAY-hoo |
bound | בַֽנְחֻשְׁתַּ֗יִם | banḥuštayim | vahn-hoosh-TA-yeem |
chains, in him | וַיְבִאֵ֤הוּ | waybiʾēhû | vai-vee-A-hoo |
and carried | מֶֽלֶךְ | melek | MEH-lek |
him to Babylon, | בָּבֶל֙ | bābel | ba-VEL |
and put | בָּבֶ֔לָה | bābelâ | ba-VEH-la |
prison in him | וַיִּתְּנֵ֥הוּ | wayyittĕnēhû | va-yee-teh-NAY-hoo |
till | בֵֽבית | bēbyt | VAVE-y-t |
the day | הַפְּקֻדֹּ֖ת | happĕquddōt | ha-peh-koo-DOTE |
of his death. | עַד | ʿad | ad |
י֥וֹם | yôm | yome | |
מוֹתֽוֹ׃ | môtô | moh-TOH |