ਅੱਯੂਬ 41:33யோபு 41:33 ਪੰਜਾਬੀ ਬਾਈਬਲ ਅੱਯੂਬ ਅੱਯੂਬ 41 ਅੱਯੂਬ 41:33ਧਰਤੀ ਦਾ ਕੋਈ ਜਾਨਵਰ ਲਿਵਯਾਬਾਨ ਵਰਗਾ ਨਹੀਂ। ਉਹ ਅਜਿਹਾ ਜਾਨਵਰ ਹੈ ਜਿਸ ਨੂੰ ਨਿਡਰ ਬਣਾਇਆ ਗਿਆ।Uponאֵֽיןʾênaneearthעַלʿalalthereisnotעָפָ֥רʿāpārah-FAHRlike,hisמָשְׁל֑וֹmošlômohsh-LOHwhoismadeהֶ֝עָשׂ֗וּheʿāśûHEH-ah-SOOwithoutלִבְלִיliblîleev-LEEfear.חָֽת׃ḥāthahtCross Reference ਅੱਯੂਬ 40:19ਬਹੇਮੋਬ ਸਾਰੇ ਜਾਨਵਰਾਂ ਵਿੱਚੋਂ, ਜਿਨ੍ਹਾਂ ਨੂੰ ਮੈਂ ਸਾਜਿਆ, ਸਭ ਤੋਂ ਹੈਰਾਨਕੁਨ ਹੈ। ਪਰ ਮੈਂ ਉਸ ਨੂੰ ਵੀ ਹਰਾ ਸੱਕਦਾ ਹਾਂ।