ਯਸ਼ਵਾ 19:51
ਇਸ ਤਰ੍ਹਾਂ ਇਹ ਸਾਰੀਆਂ ਧਰਤੀਆਂ ਇਸਰਾਏਲ ਦੇ ਭਿੰਨ-ਭਿੰਨ ਪਰਿਵਾਰ-ਸਮੂਹਾਂ ਨੂੰ ਦਿੱਤੀਆਂ ਗਈਆਂ। ਜਾਜਕ ਅਲਆਜ਼ਾਰ, ਨੂਨ ਦਾ ਪੁੱਤਰ ਯਹੋਸ਼ੁਆ ਅਤੇ ਹਰੇਕ ਪਰਿਵਾਰ-ਸਮੂਹ ਦੇ ਸਾਰੇ ਆਗੂ ਧਰਤੀ ਵੰਡਣ ਲਈ ਸ਼ੀਲੋਹ ਵਿਖੇ ਇਕੱਠੇ ਹੋਏ। ਉਹ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਉੱਤੇ ਯਹੋਵਾਹ ਦੇ ਸਾਹਮਣੇ ਇਕੱਠੇ ਹੋਏ। ਇਸ ਤਰ੍ਹਾਂ ਉਨ੍ਹਾਂ ਨੇ ਧਰਤੀ ਵੰਡਣ ਦਾ ਕੰਮ ਮੁਕਾਇਆ।
These | אֵ֣לֶּה | ʾēlle | A-leh |
are the inheritances, | הַנְּחָלֹ֡ת | hannĕḥālōt | ha-neh-ha-LOTE |
which | אֲשֶׁ֣ר | ʾăšer | uh-SHER |
Eleazar | נִֽחֲל֣וּ | niḥălû | nee-huh-LOO |
priest, the | אֶלְעָזָ֣ר | ʾelʿāzār | el-ah-ZAHR |
and Joshua | הַכֹּהֵ֣ן׀ | hakkōhēn | ha-koh-HANE |
the son | וִֽיהוֹשֻׁ֪עַ | wîhôšuaʿ | vee-hoh-SHOO-ah |
of Nun, | בִּן | bin | been |
heads the and | נ֟וּן | nûn | noon |
of the fathers | וְרָאשֵׁ֣י | wĕrāʾšê | veh-ra-SHAY |
of the tribes | הָֽאָב֣וֹת | hāʾābôt | ha-ah-VOTE |
children the of | לְמַטּוֹת֩ | lĕmaṭṭôt | leh-ma-TOTE |
of Israel, | בְּנֵֽי | bĕnê | beh-NAY |
inheritance an for divided | יִשְׂרָאֵ֨ל׀ | yiśrāʾēl | yees-ra-ALE |
by lot | בְּגוֹרָ֤ל׀ | bĕgôrāl | beh-ɡoh-RAHL |
in Shiloh | בְּשִׁלֹה֙ | bĕšilōh | beh-shee-LOH |
before | לִפְנֵ֣י | lipnê | leef-NAY |
the Lord, | יְהוָ֔ה | yĕhwâ | yeh-VA |
at the door | פֶּ֖תַח | petaḥ | PEH-tahk |
tabernacle the of | אֹ֣הֶל | ʾōhel | OH-hel |
of the congregation. | מוֹעֵ֑ד | môʿēd | moh-ADE |
end an made they So | וַיְכַלּ֕וּ | waykallû | vai-HA-loo |
of dividing | מֵֽחַלֵּ֖ק | mēḥallēq | may-ha-LAKE |
אֶת | ʾet | et | |
the country. | הָאָֽרֶץ׃ | hāʾāreṣ | ha-AH-rets |