ਕਜ਼ਾૃ 18:7
ਇਸ ਲਈ ਉਹ ਪੰਜ ਬੰਦੇ ਚੱਲੇ ਗਏ। ਜਦੋਂ ਉਹ ਲਾਇਸ਼ ਸ਼ਹਿਰ ਨੂੰ ਆਏ ਉਨ੍ਹਾਂ ਨੇ ਦੇਖਿਆ ਕਿ ਉਸ ਸ਼ਹਿਰ ਦੇ ਲੋਕ ਸੁਰੱਖਿਅਤ ਹੋਕੇ ਰਹਿੰਦੇ ਸਨ। ਉਹ ਸੀਦੋਨ ਦੇ ਲੋਕਾਂ ਦੀ ਸ਼ੈਲੀ ਅਨੁਸਾਰ ਰਹਿ ਰਹੇ ਸੀ। ਹਰ ਗੱਲ ਅਮਨ ਭਰਪੂਰ ਅਤੇ ਸ਼ਾਂਤ ਸੀ ਅਤੇ ਲੋਕਾਂ ਕੋਲ ਕਿਸੇ ਵੀ ਚੀਜ਼ ਦੀ ਕਮੀ ਨਹੀਂ ਸੀ। ਉਨ੍ਹਾਂ ਦੇ ਨੇੜੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਵਾਲਾ ਕੋਈ ਦੁਸ਼ਮਣ ਨਹੀਂ ਸੀ। ਉਹ ਸੀਦੋਨ ਸ਼ਹਿਰ ਤੋਂ ਕਾਫ਼ੀ ਦੂਰ ਰਹਿੰਦੇ ਸਨ ਅਤੇ ਉਨ੍ਹਾਂ ਦਾ ਕਿਸੇ ਨਾਲ ਕੋਈ ਲੈਣ-ਦੇਣ ਨਹੀਂ ਸੀ।
Then the five | וַיֵּֽלְכוּ֙ | wayyēlĕkû | va-yay-leh-HOO |
men | חֲמֵ֣שֶׁת | ḥămēšet | huh-MAY-shet |
departed, | הָֽאֲנָשִׁ֔ים | hāʾănāšîm | ha-uh-na-SHEEM |
and came | וַיָּבֹ֖אוּ | wayyābōʾû | va-ya-VOH-oo |
Laish, to | לָ֑יְשָׁה | lāyĕšâ | LA-yeh-sha |
and saw | וַיִּרְא֣וּ | wayyirʾû | va-yeer-OO |
אֶת | ʾet | et | |
the people | הָעָ֣ם | hāʿām | ha-AM |
that | אֲשֶׁר | ʾăšer | uh-SHER |
therein, were | בְּקִרְבָּ֣הּ | bĕqirbāh | beh-keer-BA |
how they dwelt | יוֹשֶֽׁבֶת | yôšebet | yoh-SHEH-vet |
careless, | לָ֠בֶטַח | lābeṭaḥ | LA-veh-tahk |
after the manner | כְּמִשְׁפַּ֨ט | kĕmišpaṭ | keh-meesh-PAHT |
Zidonians, the of | צִֽדֹנִ֜ים | ṣidōnîm | tsee-doh-NEEM |
quiet | שֹׁקֵ֣ט׀ | šōqēṭ | shoh-KATE |
and secure; | וּבֹטֵ֗חַ | ûbōṭēaḥ | oo-voh-TAY-ak |
no was there and | וְאֵין | wĕʾên | veh-ANE |
magistrate | מַכְלִ֨ים | maklîm | mahk-LEEM |
דָּבָ֤ר | dābār | da-VAHR | |
land, the in | בָּאָ֙רֶץ֙ | bāʾāreṣ | ba-AH-RETS |
shame to them put might that | יוֹרֵ֣שׁ | yôrēš | yoh-RAYSH |
thing; any in | עֶ֔צֶר | ʿeṣer | EH-tser |
and they | וּרְחוֹקִ֥ים | ûrĕḥôqîm | oo-reh-hoh-KEEM |
were far | הֵ֙מָּה֙ | hēmmāh | HAY-MA |
Zidonians, the from | מִצִּ֣ידֹנִ֔ים | miṣṣîdōnîm | mee-TSEE-doh-NEEM |
and had no | וְדָבָ֥ר | wĕdābār | veh-da-VAHR |
business | אֵין | ʾên | ane |
with | לָהֶ֖ם | lāhem | la-HEM |
any man. | עִם | ʿim | eem |
אָדָֽם׃ | ʾādām | ah-DAHM |