ਕਜ਼ਾૃ 7:23
ਫ਼ੇਰ ਸਾਰੇ ਨਫ਼ਤਾਲੀ, ਆਸੇਰ ਤੋਂ ਇਸਰਾਏਲ ਦੇ ਆਦਮੀ ਅਤੇ ਮਨੱਸ਼ਹ ਦੇ ਸਾਰੇ ਪਰਿਵਾਰ-ਸਮੂਹਾਂ ਨੂੰ ਮਿਦਯਾਨੀਆਂ ਦਾ ਪਿੱਛਾ ਕਰਨ ਲਈ ਸੱਦਿਆ ਗਿਆ।
And the men | וַיִּצָּעֵ֧ק | wayyiṣṣāʿēq | va-yee-tsa-AKE |
of Israel | אִֽישׁ | ʾîš | eesh |
together themselves gathered | יִשְׂרָאֵ֛ל | yiśrāʾēl | yees-ra-ALE |
out of Naphtali, | מִנַּפְתָּלִ֥י | minnaptālî | mee-nahf-ta-LEE |
of out and | וּמִן | ûmin | oo-MEEN |
Asher, | אָשֵׁ֖ר | ʾāšēr | ah-SHARE |
and out of | וּמִן | ûmin | oo-MEEN |
all | כָּל | kāl | kahl |
Manasseh, | מְנַשֶּׁ֑ה | mĕnašše | meh-na-SHEH |
and pursued | וַֽיִּרְדְּפ֖וּ | wayyirdĕpû | va-yeer-deh-FOO |
after | אַֽחֲרֵ֥י | ʾaḥărê | ah-huh-RAY |
the Midianites. | מִדְיָֽן׃ | midyān | meed-YAHN |
Cross Reference
ਕਜ਼ਾૃ 6:35
ਗਿਦਾਊਨ ਨੇ ਮਨੱਸ਼ਹ ਪਰਿਵਾਰ-ਸਮੂਹ ਦੇ ਸਾਰੇ ਲੋਕਾਂ ਵੱਲ ਸੰਦੇਸ਼ਵਾਹਕ ਭੇਜੇ ਕਿ ਉਹ ਆਪਣੇ ਸਾਰੇ ਹਥਿਆਰ ਲੈ ਕੇ ਲੜਾਈ ਲਈ ਤਿਆਰ ਹੋ ਜਾਣ। ਗਿਦਾਊਨ ਨੇ ਆਸ਼ੇਰ, ਜ਼ਬੂਲੁਨ ਅਤੇ ਨਫ਼ਤਾਲੀ ਦੇ ਪਰਿਵਾਰ-ਸਮੂਹਾਂ ਵੱਲ ਸੰਦੇਸ਼ਵਾਹਕਾਂ ਰਾਹੀਂ ਵੀ ਇਹ ਸੰਦੇਸ਼ ਭੇਜਿਆ। ਇਸ ਲਈ ਉਹ ਪਰਿਵਾਰ-ਸਮੂਹ ਵੀ ਗਿਦਾਊਨ ਅਤੇ ਉਸਦੀ ਫ਼ੌਜ ਨੂੰ ਮਿਲਣ ਲਈ ਗਏ।
੧ ਸਮੋਈਲ 14:21
ਉਹ ਇਬਰਾਨੀ ਜੋ ਪਹਿਲਾਂ ਫ਼ਲਿਸਤੀਆਂ ਦੇ ਨਾਲ ਸਨ ਅਤੇ ਜੋ ਚਾਰੋਂ ਪਾਸਿਉਂ ਇਕੱਠੇ ਹੋਕੇ ਉਸ ਦੇ ਨਾਲ ਡੇਰੇ ਵਿੱਚ ਆਏ ਸਨ ਸੋ ਮੁੜਕੇ ਉਨ੍ਹਾਂ ਹੀ ਇਸਰਾਏਲੀਆਂ ਦੇ ਵਿੱਚ ਜੋ ਸ਼ਾਊਲ ਅਤੇ ਯੋਨਾਥਾਨ ਦੇ ਨਾਲ ਸਨ ਉਨ੍ਹਾਂ ਨਾਲ ਰਲ ਗਏ।