ਅਹਬਾਰ 13:30
ਜਾਜਕ ਨੂੰ ਇਸ ਬੁਰੇ ਅਸਰ ਦਾ ਧਿਆਨ ਨਾਲ ਨਿਰੀਖਣ ਕਰਨਾ ਚਾਹੀਦਾ ਹੈ। ਜੇ ਲੱਗੇ ਕਿ ਇਹ ਚਮੜੀ ਤੋਂ ਗਹਿਰਾ ਦਿਖਾਈ ਦਿੰਦਾ ਹੈ ਅਤੇ ਜੇ ਇਸ ਵਿੱਚਲੇ ਵਾਲ ਪਤਲੇ ਤੇ ਪੀਲੇ ਹਨ ਉਸ ਨੂੰ ਐਲਾਨ ਕਰਨਾ ਚਾਹੀਦਾ ਹੈ ਕਿ ਵਿਅਕਤੀ ਨਾਪਾਕ ਹੈ। ਇਹ ਇੱਕ ਮੰਦਾ ਰੋਗ ਹੈ। ਇਹ ਸਿਰ ਜਾਂ ਦਾਢ਼ੀ ਉੱਤੇ ਛੂਤ ਦੀ ਇੱਕ ਭੈੜੀ ਸਥਿਤੀ ਹੈ।
Then the priest | וְרָאָ֨ה | wĕrāʾâ | veh-ra-AH |
shall see | הַכֹּהֵ֜ן | hakkōhēn | ha-koh-HANE |
אֶת | ʾet | et | |
plague: the | הַנֶּ֗גַע | hannegaʿ | ha-NEH-ɡa |
and, behold, | וְהִנֵּ֤ה | wĕhinnē | veh-hee-NAY |
sight in be it if | מַרְאֵ֙הוּ֙ | marʾēhû | mahr-A-HOO |
deeper | עָמֹ֣ק | ʿāmōq | ah-MOKE |
than | מִן | min | meen |
the skin; | הָע֔וֹר | hāʿôr | ha-ORE |
yellow a it in be there and | וּב֛וֹ | ûbô | oo-VOH |
thin | שֵׂעָ֥ר | śēʿār | say-AR |
hair; | צָהֹ֖ב | ṣāhōb | tsa-HOVE |
priest the then | דָּ֑ק | dāq | dahk |
shall pronounce him unclean: | וְטִמֵּ֨א | wĕṭimmēʾ | veh-tee-MAY |
אֹת֤וֹ | ʾōtô | oh-TOH | |
it | הַכֹּהֵן֙ | hakkōhēn | ha-koh-HANE |
is a dry scall, | נֶ֣תֶק | neteq | NEH-tek |
leprosy a even | ה֔וּא | hûʾ | hoo |
upon the head | צָרַ֧עַת | ṣāraʿat | tsa-RA-at |
or | הָרֹ֛אשׁ | hārōš | ha-ROHSH |
beard. | א֥וֹ | ʾô | oh |
הַזָּקָ֖ן | hazzāqān | ha-za-KAHN | |
הֽוּא׃ | hûʾ | hoo |