ਅਹਬਾਰ 14:14
“ਜਾਜਕ ਦੋਸ਼ ਦੀ ਭੇਟ ਦਾ ਥੋੜਾ ਜਿਹਾ ਖੂਨ ਲਵੇਗਾ। ਜਾਜਕ ਇਸ ਵਿੱਚੋਂ ਥੋੜਾ ਜਿਹਾ ਖੂਨ ਉਸ ਬੰਦੇ ਦੇ ਸੱਜੇ ਕੰਨ ਦੀ ਕਰੂੰਬਲ ਉੱਤੇ ਲਾਵੇਗਾ ਜਿਸ ਨੂੰ ਪਾਕ ਬਣਾਇਆ ਜਾਣਾ ਹੈ। ਜਾਜਕ ਇਸ ਖੂਨ ਵਿੱਚੋਂ ਥੋੜਾ ਜਿਹਾ ਉਸ ਬੰਦੇ ਦੇ ਸੱਜੇ ਹੱਥ ਦੇ ਅੰਗੂਠੇ ਅਤੇ ਸੱਜੇ ਪੈਰ ਦੇ ਅੰਗੂਠੇ ਉੱਤੇ ਲਾਵੇਗਾ।
And the priest | וְלָקַ֣ח | wĕlāqaḥ | veh-la-KAHK |
shall take | הַכֹּהֵן֮ | hakkōhēn | ha-koh-HANE |
blood the of some | מִדַּ֣ם | middam | mee-DAHM |
offering, trespass the of | הָֽאָשָׁם֒ | hāʾāšām | ha-ah-SHAHM |
and the priest | וְנָתַן֙ | wĕnātan | veh-na-TAHN |
shall put | הַכֹּהֵ֔ן | hakkōhēn | ha-koh-HANE |
upon it | עַל | ʿal | al |
the tip | תְּנ֛וּךְ | tĕnûk | teh-NOOK |
of the right | אֹ֥זֶן | ʾōzen | OH-zen |
ear | הַמִּטַּהֵ֖ר | hammiṭṭahēr | ha-mee-ta-HARE |
of cleansed, be to is that him | הַיְמָנִ֑ית | haymānît | hai-ma-NEET |
and upon | וְעַל | wĕʿal | veh-AL |
the thumb | בֹּ֤הֶן | bōhen | BOH-hen |
right his of | יָדוֹ֙ | yādô | ya-DOH |
hand, | הַיְמָנִ֔ית | haymānît | hai-ma-NEET |
and upon | וְעַל | wĕʿal | veh-AL |
toe great the | בֹּ֥הֶן | bōhen | BOH-hen |
of his right | רַגְל֖וֹ | raglô | rahɡ-LOH |
foot: | הַיְמָנִֽית׃ | haymānît | hai-ma-NEET |