ਨਹਮਿਆਹ 12:43
ਇਉਂ ਉਸ ਖਾਸ ਦਿਹਾੜੇ ਲੋਕਾਂ ਨੇ ਵੱਡੀਆਂ ਬਲੀਆਂ ਚੜ੍ਹਾਈਆਂ ਅਤੇ ਖੂਬ ਆਨੰਦ ਮਾਣਿਆ। ਪਰਮੇਸ਼ੁਰ ਨੇ ਸਭ ਨੂੰ ਪ੍ਰਸੰਨਤਾ ਬਖਸ਼ੀ। ਇੱਥੋਂ ਤੀਕ ਕਿ ਔਰਤਾਂ ਤੇ ਬੱਚੇ ਵੀ ਖੁਸ਼ੀ ਨਾਲ ਉਮਾਹ ਵਿੱਚ ਸਨ। ਦੂਰ ਦੁਰਾਡੇ ਲੋਕਾਂ ਨੂੰ ਵੀ ਯਰੂਸ਼ਲਮ ਤੋਂ ਖੁਸ਼ੀ ਦਾ ਗਾਨ ਸੁਣਾਈ ਦੇ ਰਿਹਾ ਸੀ।
Also that | וַיִּזְבְּח֣וּ | wayyizbĕḥû | va-yeez-beh-HOO |
day | בַיּוֹם | bayyôm | va-YOME |
they offered | הַ֠הוּא | hahûʾ | HA-hoo |
great | זְבָחִ֨ים | zĕbāḥîm | zeh-va-HEEM |
sacrifices, | גְּדוֹלִ֜ים | gĕdôlîm | ɡeh-doh-LEEM |
and rejoiced: | וַיִּשְׂמָ֗חוּ | wayyiśmāḥû | va-yees-MA-hoo |
for | כִּ֤י | kî | kee |
God | הָֽאֱלֹהִים֙ | hāʾĕlōhîm | ha-ay-loh-HEEM |
had made them rejoice | שִׂמְּחָם֙ | śimmĕḥām | see-meh-HAHM |
with great | שִׂמְחָ֣ה | śimḥâ | seem-HA |
joy: | גְדוֹלָ֔ה | gĕdôlâ | ɡeh-doh-LA |
wives the | וְגַ֧ם | wĕgam | veh-ɡAHM |
also | הַנָּשִׁ֛ים | hannāšîm | ha-na-SHEEM |
and the children | וְהַיְלָדִ֖ים | wĕhaylādîm | veh-hai-la-DEEM |
rejoiced: | שָׂמֵ֑חוּ | śāmēḥû | sa-MAY-hoo |
joy the that so | וַתִּשָּׁמַ֛ע | wattiššāmaʿ | va-tee-sha-MA |
of Jerusalem | שִׂמְחַ֥ת | śimḥat | seem-HAHT |
was heard | יְרֽוּשָׁלִַ֖ם | yĕrûšālaim | yeh-roo-sha-la-EEM |
even afar off. | מֵֽרָחֽוֹק׃ | mērāḥôq | MAY-ra-HOKE |