ਗਿਣਤੀ 3:43
ਮੂਸਾ ਨੇ ਸਾਰੇ ਪਹਿਲੋਠੇ ਆਦਮੀਆ ਅਤੇ ਇੱਕ ਸਾਲ ਜਾਂ ਇਸਤੋਂ ਵਡੇਰੀ ਉਮਰ ਦੇ ਮੁੰਡਿਆ ਦੀ ਸੂਚੀ ਬਣਾਈ। ਇਸ ਸੂਚੀ ਵਿੱਚ 22,273 ਨਾਮ ਸਨ।
And all | וַיְהִי֩ | wayhiy | vai-HEE |
the firstborn | כָל | kāl | hahl |
males | בְּכ֨וֹר | bĕkôr | beh-HORE |
by the number | זָכָ֜ר | zākār | za-HAHR |
names, of | בְּמִסְפַּ֥ר | bĕmispar | beh-mees-PAHR |
from a month | שֵׁמֹ֛ת | šēmōt | shay-MOTE |
old | מִבֶּן | mibben | mee-BEN |
and upward, | חֹ֥דֶשׁ | ḥōdeš | HOH-desh |
numbered were that those of | וָמַ֖עְלָה | wāmaʿlâ | va-MA-la |
of them, were | לִפְקֻֽדֵיהֶ֑ם | lipqudêhem | leef-koo-day-HEM |
twenty | שְׁנַ֤יִם | šĕnayim | sheh-NA-yeem |
and two | וְעֶשְׂרִים֙ | wĕʿeśrîm | veh-es-REEM |
thousand | אֶ֔לֶף | ʾelep | EH-lef |
two hundred | שְׁלֹשָׁ֥ה | šĕlōšâ | sheh-loh-SHA |
and threescore and thirteen. | וְשִׁבְעִ֖ים | wĕšibʿîm | veh-sheev-EEM |
וּמָאתָֽיִם׃ | ûmāʾtāyim | oo-ma-TA-yeem |
Cross Reference
ਗਿਣਤੀ 3:39
ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਆਦੇਸ਼ ਦਿੱਤਾ ਕਿ ਉਹ ਲੇਵੀ ਦੇ ਪਰਿਵਾਰ-ਸਮੂਹ ਦੇ ਸਾਰੇ ਆਦਮੀਆਂ ਅਤੇ ਇੱਕ ਮਹੀਨੇ ਜਾਂ ਇਸਤੋਂ ਵਡੇਰੇ ਮੁੰਡਿਆ ਦੀ ਗਿਣਤੀ ਕਰਨ। ਕੁੱਲ ਗਿਣਤੀ 22,000 ਸੀ।