Numbers 5:22 Image in Punjabi

ਜਾਜਕ ਨੂੰ ਆਖਣਾ ਚਾਹੀਦਾ ਹੈ, ‘ਤੈਨੂੰ ਇਹ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ ਜਿਹੜਾ ਮੁਸੀਬਤ ਦਿੰਦਾ ਹੈ। ਜੇ ਤੂੰ ਪਾਪ ਕੀਤਾ ਹੈ ਤਾਂ ਤੂੰ ਬੱਚੇ ਪੈਦਾ ਕਰਨ ਦੇ ਯੋਗ ਨਹੀਂ ਰਹੇਂਗੀ ਅਤੇ ਜਿਹੜਾ ਬੱਚਾ ਤੇਰੇ ਗਰਭ ਵਿੱਚ ਹੈ ਉਹ ਜੰਮਣ ਤੋਂ ਪਹਿਲਾ ਹੀ ਮਰ ਜਾਵੇਗਾ।’ ਅਤੇ ਔਰਤ ਨੂੰ ਆਖਣਾ ਚਾਹੀਦਾ ਹੈ: ‘ਜੋ ਤੁਸੀਂ ਆਖਦੇ ਹੋ ਮੈਂ ਕਰਨ ਲਈ ਸਹਿਮਤ ਹਾਂ।’

ਜਾਜਕਨੂੰਆਖਣਾਚਾਹੀਦਾਹੈ,‘ਤੈਨੂੰਇਹਪਾਣੀਜ਼ਰੂਰਪੀਣਾਚਾਹੀਦਾਹੈਜਿਹੜਾਮੁਸੀਬਤਦਿੰਦਾਹੈ।ਜੇਤੂੰਪਾਪਕੀਤਾਹੈਤਾਂਤੂੰਬੱਚੇਪੈਦਾਕਰਨਦੇਯੋਗਨਹੀਂਰਹੇਂਗੀਅਤੇਜਿਹੜਾਬੱਚਾਤੇਰੇਗਰਭਵਿੱਚਹੈਉਹਜੰਮਣਤੋਂਪਹਿਲਾਹੀਮਰਜਾਵੇਗਾ।’ਅਤੇਔਰਤਨੂੰਆਖਣਾਚਾਹੀਦਾਹੈ:‘ਜੋਤੁਸੀਂਆਖਦੇਹੋਮੈਂਕਰਨਲਈਸਹਿਮਤਹਾਂ।’
Click consecutive words to select a phrase. Click again to deselect.

Numbers 5:22 Picture in Punjabi