Base Word | |
אֶלְיְהוֹעֵינַי | |
Short Definition | Eljehoenai or Eljoenai, the name of seven Israelites |
Long Definition | a Korahite temple doorkeeper, son of Meshelemiah |
Derivation | or (shortened) אֶלְיוֹעֵינַי; from H0413 and H3068 and H5869; towards Jehovah (are) my eyes |
International Phonetic Alphabet | ʔɛl.jɛ̆.ho.ʕei̯ˈn̪ɑi̯ |
IPA mod | ʔɛl.jɛ̆.ho̞w.ʕei̯ˈnɑi̯ |
Syllable | ʾelyĕhôʿênay |
Diction | el-yeh-hoh-ay-NAI |
Diction Mod | el-yeh-hoh-ay-NAI |
Usage | Elihoenai, Elionai |
Part of speech | n-pr-m |
Base Word | |
אֶלְיְהוֹעֵינַי | |
Short Definition | Eljehoenai or Eljoenai, the name of seven Israelites |
Long Definition | a Korahite temple doorkeeper, son of Meshelemiah |
Derivation | or (shortened) אֶלְיוֹעֵינַי; from H0413 and H3068 and H5869; towards Jehovah (are) my eyes |
International Phonetic Alphabet | ʔɛl.jɛ̆.ho.ʕei̯ˈn̪ɑi̯ |
IPA mod | ʔɛl.jɛ̆.ho̞w.ʕei̯ˈnɑi̯ |
Syllable | ʾelyĕhôʿênay |
Diction | el-yeh-hoh-ay-NAI |
Diction Mod | el-yeh-hoh-ay-NAI |
Usage | Elihoenai, Elionai |
Part of speech | n-pr-m |
੧ ਤਵਾਰੀਖ਼ 3:23
ਨਅਰਯਾਹ ਦੇ ਅੱਗੋਂ 3 ਪੁੱਤਰ ਸਨ: ਅਲਯੋਏਨਈ, ਹਿਜ਼ਕੀਯਾਹ ਅਤੇ ਅਜ਼ਰੀਕਾਮ।
੧ ਤਵਾਰੀਖ਼ 3:24
ਅਲਯੋਏਨਈ ਦੇ ਅੱਗੋਂ 7 ਪੁੱਤਰ ਹੋਏ: ਹੋਦੈਯਾਹ, ਅਲਯਾਸ਼ੀਬ, ਫ਼ਲਾਯਾਹ, ਅੱਕੂਬ, ਯੋਹਾਨਾਨ, ਦਲਾਯਾਹ ਅਤੇ ਅਨਾਨੀ।
੧ ਤਵਾਰੀਖ਼ 7:8
ਬਕਰ ਦੇ ਪੁੱਤਰ ਸਨ: ਜ਼ਮੀਰਾਹ, ਯੋਆਸ਼, ਅਲੀਅਜ਼ਰ, ਅਲਯੋਏਨਈ, ਆਮਰੀ, ਯਿਰੇਮੋਥ, ਅਬੀਯਾਹ, ਅਨਾਥੋਥ ਅਤੇ ਆਲਾਮਾਥ। ਇਹ ਸਾਰੇ ਬਕਰ ਦੇ 9 ਪੁੱਤਰ ਸਨ।
੧ ਤਵਾਰੀਖ਼ 26:3
ਏਲਾਮ ਮਸ਼ਲਮਯਾਹ ਦਾ ਪੰਜਵਾਂ, ਯਹੋਹਾਨਾਨ ਛੇਵਾਂ ਅਤੇ ਅਲਯਹੋਏਨਈ ਸੱਤਵਾਂ ਪੁੱਤਰ ਸੀ।
ਅਜ਼ਰਾ 8:4
ਪਹਬ ਮੋਆਬ ਦੇ ਉੱਤਰਾਧਿਕਾਰੀਆਂ ਵਿੱਚੋਂ, ਜ਼ਕਰਯਾਹ ਦਾ ਪੁੱਤਰ ਅਲਯਹੋਏਨਈ ਅਤੇ 200 ਆਦਮੀ।
ਅਜ਼ਰਾ 10:22
ਪਸ਼ਹੂਰ ਦੇ ਉੱਤਰਾਧਿਕਾਰੀਆਂ ਵਿੱਚੋਂ ਅਲਯੋਏਨਈ, ਮਅਸ਼ੇਯਾਹ, ਇਸਮਾਏਲ, ਨਬਨੇਲ, ਯੋਜ਼ਾਬਾਦ ਅਤੇ ਅਲਆਸਾਹ।
ਅਜ਼ਰਾ 10:27
ਜ਼ੱਤੂ ਦੇ ਉਰ੍ਰਾਧਿਕਾਰੀਆਂ ਵਿੱਚੋਂ ਇਹ ਮਨੁੱਖ ਸਨ: ਅਲਯੋਏਨਈ, ਅਲਯਾਮੀਬ, ਮੱਤਨਯਾਹ, ਯਰੇਮੋਬ, ਜ਼ਾਬਾਦ ਅਤੇ ਆਜ਼ੀਜ਼ਾ।
ਨਹਮਿਆਹ 12:41
ਫ਼ਿਰ ਇਹ ਜਾਜਕ ਜਾਕੇ ਆਪੋ-ਆਪਣੀਆਂ ਥਾਵਾਂ ਤੇ ਖਲੇ ਗਏ: ਅਲਯਾਕੀਮ, ਮਅਸੇਯਾਹ, ਮਿਨਯਾਮੀਨ, ਮੀਕਾਯਾਹ, ਅਲਯੋਏਨੀ, ਜ਼ਕਰਯਾਹ ਅਤੇ ਹਨਨਯਾਹ। ਉਨ੍ਹਾਂ ਦੇ ਹੱਥਾਂ ਵਿੱਚ ਆਪਣੀਆਂ ਤੁਰ੍ਹੀਆਂ ਸਨ।
Occurences : 9
எபிரேய எழுத்துக்கள் Hebrew Letters in Tamilஎபிரேய உயிரெழுத்துக்கள் Hebrew Vowels in TamilHebrew Short Vowels in Tamil எபிரேய குறில் உயிரெழுத்துக்கள்Hebrew Long Vowels in Tamil எபிரேய நெடில் உயிரெழுத்துக்கள்