Psalm 40:3 Concordance
Psalm 40:3
ਪਰਮੇਸ਼ੁਰ ਨੇ ਮੇਰੇ ਮੂੰਹ ਵਿੱਚ ਇੱਕ ਨਵਾਂ ਗੀਤ ਪਾਇਆ। ਮੇਰੇ ਪਰਮੇਸ਼ੁਰ ਦੀ ਉਸਤਤਿ ਦਾ ਗੀਤ। ਬਹੁਤ ਸਾਰੇ ਲੋਕ ਗਵਾਹੀ ਦੇਣਗੇ ਕਿ ਮੇਰੇ ਨਾਲ ਕੀ ਵਾਪਰਿਆ ਅਤੇ ਉਹ ਪਰਮੇਸ਼ੁਰ ਦੀ ਉਪਾਸਨਾ ਕਰਨਗੇ। ਉਨ੍ਹਾਂ ਨੂੰ ਯਹੋਵਾਹ ਵਿੱਚ ਭਰੋਸਾ ਹੋਵੇਗਾ।
| English | Original | Transliteration | Pronunciation |
|---|---|---|---|
| And he hath put | וַיִּתֵּ֬ן | nātan | na-TAHN |
| in my mouth, | בְּפִ֨י׀ | pe | peh |
| song | שִׁ֥יר | šîr | sheer |
| a new | חָדָשׁ֮ | ḥādoš | ha-DOHSH |
| praise | תְּהִלָּ֪ה | tĕhillâ | teh-hee-LA |
| unto our God: | לֵֽאלֹ֫הֵ֥ינוּ | ʾĕlōhîm | ay-loh-HEEM |
| shall see | יִרְא֣וּ | rāʾâ | ra-AH |
| many | רַבִּ֣ים | rab | rahv |
| and fear, | וְיִירָ֑אוּ | yārēʾ | ya-RAY |
| and shall trust | וְ֝יִבְטְח֗וּ | bāṭaḥ | ba-TAHK |
| in the Lord. | בַּיהוָֽה׃ | yĕhōwâ | yeh-hoh-VA |
Punjabi Bible