Hebrews 10:1
ਮਸੀਹ ਦਾ ਬਲਿਦਾਨ ਸਾਨੂੰ ਸੰਪੂਰਣ ਬਨਾਉਂਦਾ ਹੈ ਸ਼ਰ੍ਹਾ ਸਾਨੂੰ ਭਵਿੱਖ ਵਿੱਚ ਆਉਣ ਵਾਲੀਆਂ ਚੰਗੀਆਂ ਗੱਲਾਂ ਦੀ ਇੱਕ ਧੁੰਦਲੀ ਜਿਹੀ ਤਸਵੀਰ ਦਿਖਾਉਂਦੀ ਹੈ। ਸ਼ਰ੍ਹਾਂ ਅਸਲੀ ਚੀਜ਼ਾਂ ਦੀ ਸੰਪੂਰਣ ਤਸਵੀਰ ਨਹੀਂ ਹੈ। ਸ਼ਰ੍ਹਾਂ ਲੋਕਾਂ ਨੂੰ ਹਰ ਸਾਲ ਉਹੀ ਬਲੀਆਂ ਚੜ੍ਹਾਉਣ ਲਈ ਆਖਦੀ ਹੈ। ਉਹ ਲੋਕ ਜਿਹੜੇ ਪਰਮੇਸ਼ੁਰ ਦੀ ਉਪਾਸਨਾ ਕਰਨ ਆਉਂਦੇ ਹਨ ਉਹੀ ਬਲੀਆਂ ਚੜ੍ਹਾਉਂਦੇ ਰਹਿੰਦੇ ਹਨ। ਪਰ ਸ਼ਰ੍ਹਾਂ ਉਨ੍ਹਾਂ ਲੋਕਾਂ ਨੂੰ ਕਦੇ ਵੀ ਸੰਪੂਰਣ ਨਹੀਂ ਬਣਾ ਸੱਕਦੀ।
For | Σκιὰν | skian | skee-AN |
the | γὰρ | gar | gahr |
law | ἔχων | echōn | A-hone |
having | ὁ | ho | oh |
shadow a | νόμος | nomos | NOH-mose |
of good things | τῶν | tōn | tone |
come, to | μελλόντων | mellontōn | male-LONE-tone |
and not | ἀγαθῶν | agathōn | ah-ga-THONE |
the | οὐκ | ouk | ook |
very | αὐτὴν | autēn | af-TANE |
image | τὴν | tēn | tane |
of the | εἰκόνα | eikona | ee-KOH-na |
things, | τῶν | tōn | tone |
can | πραγμάτων | pragmatōn | prahg-MA-tone |
never | κατ' | kat | kaht |
with | ἐνιαυτὸν | eniauton | ane-ee-af-TONE |
those | ταῖς | tais | tase |
sacrifices | αὐταῖς | autais | af-TASE |
which | θυσίαις | thysiais | thyoo-SEE-ase |
they offered | ἃς | has | ahs |
by year | προσφέρουσιν | prospherousin | prose-FAY-roo-seen |
year | εἰς | eis | ees |
τὸ | to | toh | |
continually | διηνεκὲς | diēnekes | thee-ay-nay-KASE |
thereunto make | οὐδέποτε | oudepote | oo-THAY-poh-tay |
the | δύναται | dynatai | THYOO-na-tay |
comers | τοὺς | tous | toos |
perfect. | προσερχομένους | proserchomenous | prose-are-hoh-MAY-noos |
τελειῶσαι· | teleiōsai | tay-lee-OH-say |