Jeremiah 11:19 Image in Punjabi

ਇਸ ਤੋਂ ਪਹਿਲਾਂ ਕਿ ਯਹੋਵਾਹ ਮੈਨੂੰ ਇਹ ਦਰਸਾਵੇ ਕਿ ਲੋਕ ਮੇਰੇ ਖਿਲਾਫ਼ ਸਨ, ਮੈਂ ਉਸ ਮਾਸੂਮ ਲੇਲੇ ਵਰਗਾ ਸਾਂ ਜਿਹੜਾ ਜ਼ਿਬਾਹ ਹੋਣ ਦੀ ਉਡੀਕ ਕਰ ਰਿਹਾ ਹੁੰਦਾ ਹੈ। ਮੈਂ ਇਹ ਨਹੀਂ ਸੀ ਸਮਝਦਾ ਕਿ ਉਹ ਮੇਰੇ ਖਿਲਾਫ਼ ਸਨ। ਉਹ ਮੇਰੇ ਬਾਰੇ ਇਹ ਗੱਲਾਂ ਕਰ ਰਹੇ ਸਨ: “ਆਓ ਅਸੀਂ ਰੁੱਖ ਨੂੰ ਅਤੇ ਉਸ ਦੇ ਫ਼ਲ ਨੂੰ ਬਰਬਾਦ ਕਰ ਦੇਈਏ। ਆਓ ਅਸੀਂ ਉਸ ਨੂੰ ਮਾਰ ਦੇਈਏ! ਫ਼ੇਰ ਲੋਕੀ ਉਸ ਨੂੰ ਭੁੱਲ ਜਾਣਗੇ।”

ਇਸਤੋਂਪਹਿਲਾਂਕਿਯਹੋਵਾਹਮੈਨੂੰਇਹਦਰਸਾਵੇਕਿਲੋਕਮੇਰੇਖਿਲਾਫ਼ਸਨ,ਮੈਂਉਸਮਾਸੂਮਲੇਲੇਵਰਗਾਸਾਂਜਿਹੜਾਜ਼ਿਬਾਹਹੋਣਦੀਉਡੀਕਕਰਰਿਹਾਹੁੰਦਾਹੈ।ਮੈਂਇਹਨਹੀਂਸੀਸਮਝਦਾਕਿਉਹਮੇਰੇਖਿਲਾਫ਼ਸਨ।ਉਹਮੇਰੇਬਾਰੇਇਹਗੱਲਾਂਕਰਰਹੇਸਨ:“ਆਓਅਸੀਂਰੁੱਖਨੂੰਅਤੇਉਸਦੇਫ਼ਲਨੂੰਬਰਬਾਦਕਰਦੇਈਏ।ਆਓਅਸੀਂਉਸਨੂੰਮਾਰਦੇਈਏ!ਫ਼ੇਰਲੋਕੀਉਸਨੂੰਭੁੱਲਜਾਣਗੇ।”
Click consecutive words to select a phrase. Click again to deselect.

Jeremiah 11:19 Picture in Punjabi