Jeremiah 13:11 Image in Punjabi
ਬੰਦਾ ਲੰਗੋਟੀ ਨੂੰ ਆਪਣੇ ਲੱਕ ਨਾਲ ਕਸੱਕੇ ਬਂਨ੍ਹਦਾ ਹੈ। ਓਸੇ ਤਰ੍ਹਾਂ ਮੈਂ ਇਸਰਾਏਲ ਦੇ ਸਾਰੇ ਪਰਿਵਾਰ ਅਤੇ ਯਹੂਦਾਹ ਦੇ ਸਾਰੇ ਪਰਿਵਾਰ ਨੂੰ ਆਪਣੇ ਦੁਆਲੇ ਕਸ ਕੇ ਬੰਨ੍ਹਿਆ ਸੀ।” ਇਹ ਸੰਦੇਸ਼ ਯਹੋਵਾਹ ਵੱਲੋਂ ਹੈ। “ਅਜਿਹਾ ਮੈਂ ਇਸ ਲਈ ਕੀਤਾ ਸੀ ਤਾਂ ਜੋ ਉਹ ਲੋਕ ਮੇਰੇ ਬੰਦੇ ਬਣਨ। ਫ਼ੇਰ ਮੇਰੇ ਬੰਦੇ ਮੇਰੇ ਲਈ ਪ੍ਰਸਿੱਧੀ, ਉਸਤਤ ਅਤੇ ਇੱਜ਼ਤ ਦਾ ਕਾਰਣ ਬਨਣਗੇ। ਪਰ ਮੇਰੇ ਬੰਦਿਆਂ ਨੇ ਮੇਰੀ ਗੱਲ ਨਹੀਂ ਸੁਣੀ।”
ਬੰਦਾਲੰਗੋਟੀਨੂੰਆਪਣੇਲੱਕਨਾਲਕਸੱਕੇਬਂਨ੍ਹਦਾਹੈ।ਓਸੇਤਰ੍ਹਾਂਮੈਂਇਸਰਾਏਲਦੇਸਾਰੇਪਰਿਵਾਰਅਤੇਯਹੂਦਾਹਦੇਸਾਰੇਪਰਿਵਾਰਨੂੰਆਪਣੇਦੁਆਲੇਕਸਕੇਬੰਨ੍ਹਿਆਸੀ।”ਇਹਸੰਦੇਸ਼ਯਹੋਵਾਹਵੱਲੋਂਹੈ।“ਅਜਿਹਾਮੈਂਇਸਲਈਕੀਤਾਸੀਤਾਂਜੋਉਹਲੋਕਮੇਰੇਬੰਦੇਬਣਨ।ਫ਼ੇਰਮੇਰੇਬੰਦੇਮੇਰੇਲਈਪ੍ਰਸਿੱਧੀ,ਉਸਤਤਅਤੇਇੱਜ਼ਤਦਾਕਾਰਣਬਨਣਗੇ।ਪਰਮੇਰੇਬੰਦਿਆਂਨੇਮੇਰੀਗੱਲਨਹੀਂਸੁਣੀ।”
Jeremiah 13:11 Picture in Punjabi