Jeremiah 50:19
“‘ਮੈਂ ਇਸਰਾਏਲ ਨੂੰ ਵਾਪਸ ਆਪਣੇ ਖੇਤਾਂ ਵਿੱਚ ਲਿਆਵਾਂਗਾ। ਉਹ ਭੋਜਨ ਖਾਵੇਗਾ ਜੋ ਕਰਮਲ ਪਰਬਤ ਉੱਤੇ ਅਤੇ ਬਾਸ਼ਾਨ ਦੀ ਧਰਤੀ ਉੱਤੇ ਉੱਗਦਾ ਹੈ। ਉਹ ਰੱਜ ਕੇ ਖਾਵੇਗਾ। ਉਹ ਪਹਾੜੀਆਂ ਉੱਤੇ, ਅਫ਼ਰਾਈਮ ਅਤੇ ਗਿਲਆਦ ਦੀ ਜ਼ਮੀਨ ਉੱਤੇ ਖਾਵੇਗਾ।’”
And I will bring | וְשֹׁבַבְתִּ֤י | wĕšōbabtî | veh-shoh-vahv-TEE |
אֶת | ʾet | et | |
Israel | יִשְׂרָאֵל֙ | yiśrāʾēl | yees-ra-ALE |
to again | אֶל | ʾel | el |
his habitation, | נָוֵ֔הוּ | nāwēhû | na-VAY-hoo |
and he shall feed | וְרָעָ֥ה | wĕrāʿâ | veh-ra-AH |
Carmel on | הַכַּרְמֶ֖ל | hakkarmel | ha-kahr-MEL |
and Bashan, | וְהַבָּשָׁ֑ן | wĕhabbāšān | veh-ha-ba-SHAHN |
and his soul | וּבְהַ֥ר | ûbĕhar | oo-veh-HAHR |
satisfied be shall | אֶפְרַ֛יִם | ʾeprayim | ef-RA-yeem |
upon mount | וְהַגִּלְעָ֖ד | wĕhaggilʿād | veh-ha-ɡeel-AD |
Ephraim | תִּשְׂבַּ֥ע | tiśbaʿ | tees-BA |
and Gilead. | נַפְשֽׁוֹ׃ | napšô | nahf-SHOH |