Jeremiah 50:20 Concordance
Jeremiah 50:20
ਯਹੋਵਾਹ ਆਖਦਾ ਹੈ, “ਓਸ ਵੇਲੇ ਬਹੁਤ ਲੋਕ ਇਸਰਾਏਲ ਦਾ ਗੁਨਾਹ ਲੱਭਣ ਲਈ ਕੋਸ਼ਿਸ਼ ਕਰਨਗੇ। ਪਰ ਓੱਥੇ ਕੋਈ ਪਾਪ ਨਹੀਂ ਹੋਵੇਗਾ। ਲੋਕ ਯਹੂਦਾਹ ਦੇ ਪਾਪ ਲੱਭਣ ਦੀ ਕੋਸ਼ਿਸ਼ ਕਰਨਗੇ ਪਰ ਉਨ੍ਹਾਂ ਨੂੰ ਕੋਈ ਵੀ ਨਹੀਂ ਮਿਲ ਸੱਕੇਗਾ। ਕਿਉਂ ਕਿ ਮੈਂ ਇਸਰਾਏਲ ਅਤੇ ਯਹੂਦਾਹ ਦੇ ਕੁਝ ਬਚੇ ਹੋਏ ਲੋਕਾਂ ਨੂੰ ਬਚਾ ਰਿਹਾ ਹਾਂ। ਅਤੇ ਮੈਂ ਉਨ੍ਹਾਂ ਦੇ ਸਾਰੇ ਪਾਪ ਬਖਸ਼ ਰਿਹਾ ਹਾਂ।”
| English | Original | Transliteration | Pronunciation |
|---|---|---|---|
| days, | בַּיָּמִ֣ים | yôm | yome |
| In those | הָהֵם֩ | hēm | hame |
| time, | וּבָעֵ֨ת | ʿēt | ate |
| and in that | הַהִ֜יא | hûʾ | hoo |
| saith | נְאֻם | nĕʾum | neh-OOM |
| the Lord, | יְהוָ֗ה | yĕhōwâ | yeh-hoh-VA |
| shall be sought for, | יְבֻקַּ֞שׁ | bāqaš | ba-KAHSH |
| אֶת | ʾēt | ate | |
| the iniquity | עֲוֹ֤ן | ʿāwōn | ah-VONE |
| of Israel | יִשְׂרָאֵל֙ | yiśrāʾēl | yees-ra-ALE |
| and none; | וְאֵינֶ֔נּוּ | ʾayin | ah-YEEN |
| וְאֶת | ʾēt | ate | |
| and the sins | חַטֹּ֥את | ḥaṭṭāʾâ | ha-ta-AH |
| of Judah, | יְהוּדָ֖ה | yĕhûdâ | yeh-hoo-DA |
| and they shall not | וְלֹ֣א | lōʾ | loh |
| be found: | תִמָּצֶ֑אינָה | māṣāʾ | ma-TSA |
| for | כִּ֥י | kî | kee |
| I will pardon | אֶסְלַ֖ח | sālaḥ | sa-LAHK |
| them whom | לַאֲשֶׁ֥ר | ʾăšer | uh-SHER |
| I reserve. | אַשְׁאִֽיר׃ | šāʾar | sha-AR |
Punjabi Bible