Joshua 21:2 Concordance
Joshua 21:2
ਇਹ ਗੱਲ ਕਨਾਨ ਦੀ ਧਰਤੀ ਉੱਤੇ ਸ਼ੀਲੋਹ ਕਸਬੇ ਵਿੱਚ ਵਾਪਰੀ। ਲੇਵੀ ਹਾਕਮਾਂ ਨੇ ਉਨ੍ਹਾਂ ਨੂੰ ਆਖਿਆ, “ਯਹੋਵਾਹ ਨੇ ਮੂਸਾ ਨੂੰ ਇੱਕ ਆਦੇਸ਼ ਦਿੱਤਾ ਸੀ। ਉਸ ਨੇ ਆਦੇਸ਼ ਦਿੱਤਾ ਸੀ ਕਿ ਤੁਸੀਂ ਸਾਨੂੰ ਰਹਿਣ ਵਾਸਤੇ ਕਸਬੇ ਦੇਵੋਂਗੇ। ਅਤੇ ਉਸ ਨੇ ਆਦੇਸ਼ ਦਿੱਤਾ ਸੀ ਕਿ ਤੁਸੀਂ ਸਾਨੂੰ ਸਾਡੇ ਜਾਨਵਰਾਂ ਦੇ ਚਰਨ ਵਾਸਤੇ ਖੇਤ ਦੇਵੋਂਗੇ।”
| English | Original | Transliteration | Pronunciation |
|---|---|---|---|
| And they spake | וַיְדַבְּר֨וּ | dābar | da-VAHR |
| unto | אֲלֵיהֶ֜ם | ʾēl | ale |
| them at Shiloh | בְּשִׁלֹ֗ה | šîlō | shee-LOH |
| in the land | בְּאֶ֤רֶץ | ʾereṣ | eh-RETS |
| of Canaan, | כְּנַ֙עַן֙ | kĕnaʿan | keh-na-AN |
| saying, | לֵאמֹ֔ר | ʾāmar | ah-MAHR |
| The Lord | יְהוָה֙ | yĕhōwâ | yeh-hoh-VA |
| commanded | צִוָּ֣ה | ṣāwâ | tsa-VA |
| by the hand | בְיַד | yād | yahd |
| of Moses | מֹשֶׁ֔ה | mōše | moh-SHEH |
| to give | לָֽתֶת | nātan | na-TAHN |
| לָ֥נוּ | |||
| us cities | עָרִ֖ים | ʿîr | eer |
| to dwell in, | לָשָׁ֑בֶת | yāšab | ya-SHAHV |
| with the suburbs | וּמִגְרְשֵׁיהֶ֖ן | migroš | meeɡ-ROHSH |
| thereof for our cattle. | לִבְהֶמְתֵּֽנוּ׃ | bĕhēmâ | beh-hay-MA |
Punjabi Bible