Judges 7:20
ਫ਼ੇਰ ਗਿਦਾਊਨ ਦੇ ਬੰਦਿਆਂ ਦੇ ਤਿੰਨਾਂ ਹੀ ਸਮੂਹਾਂ ਨੇ ਆਪਣੀਆਂ ਮਸ਼ਾਲਾਂ ਆਪਣੇ ਖੱਬੇ ਹੱਥ ਵਿੱਚ ਫ਼ੜੀਆਂ ਸਨ ਅਤੇ ਬਿਗਲ ਆਪਣੇ ਸੱਜੇ ਹੱਥਾਂ ਵਿੱਚ। ਜਿਵੇਂ ਹੀ ਉਨ੍ਹਾਂ ਆਦਮੀਆਂ ਨੇ ਤੁਰ੍ਹੀਆਂ ਵਜਾਈਆਂ ਉਨ੍ਹਾਂ ਨੇ ਨਾਅਰਾ ਲਾਇਆ, “ਯਹੋਵਾਹ ਲਈ ਇੱਕ ਤਲਵਾਰ ਅਤੇ ਗਿਦਾਊਨ ਲਈ ਇੱਕ ਤਲਵਾਰ!”
And the three | וַֽ֠יִּתְקְעוּ | wayyitqĕʿû | VA-yeet-keh-oo |
companies | שְׁלֹ֨שֶׁת | šĕlōšet | sheh-LOH-shet |
blew | הָֽרָאשִׁ֥ים | hārāʾšîm | ha-ra-SHEEM |
trumpets, the | בַּשּֽׁוֹפָרוֹת֮ | baššôpārôt | ba-shoh-fa-ROTE |
and brake | וַיִּשְׁבְּר֣וּ | wayyišbĕrû | va-yeesh-beh-ROO |
pitchers, the | הַכַּדִּים֒ | hakkaddîm | ha-ka-DEEM |
and held | וַיַּֽחֲזִ֤יקוּ | wayyaḥăzîqû | va-ya-huh-ZEE-koo |
the lamps | בְיַד | bĕyad | veh-YAHD |
left their in | שְׂמאוֹלָם֙ | śĕmʾôlām | sem-oh-LAHM |
hands, | בַּלַּפִּדִ֔ים | ballappidîm | ba-la-pee-DEEM |
trumpets the and | וּבְיַ֨ד | ûbĕyad | oo-veh-YAHD |
in their right | יְמִינָ֔ם | yĕmînām | yeh-mee-NAHM |
hands | הַשּֽׁוֹפָר֖וֹת | haššôpārôt | ha-shoh-fa-ROTE |
to blow | לִתְק֑וֹעַ | litqôaʿ | leet-KOH-ah |
cried, they and withal: | וַֽיִּקְרְא֔וּ | wayyiqrĕʾû | va-yeek-reh-OO |
The sword | חֶ֥רֶב | ḥereb | HEH-rev |
Lord, the of | לַֽיהוָ֖ה | layhwâ | lai-VA |
and of Gideon. | וּלְגִדְעֽוֹן׃ | ûlĕgidʿôn | oo-leh-ɡeed-ONE |